ਬਾਲੀਵੁੱਡ ਅਦਾਕਾਰ ਨਵਤੇਜ ਹੁੰਦਲ ਦਾ ਦਿਹਾਂਤ, ਖਲਨਾਇਕ ਸਮੇਤ ਕਈ ਫ਼ਿਲਮਾਂ 'ਚ ਕਰ ਚੁੱਕੇ ਹਨ ਕੰਮ
Rupinder Kaler
April 9th 2019 04:13 PM
ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਦੀ ਫ਼ਿਲਮ ਉਰੀ ਦ ਸਰਜੀਕਲ ਸਟਰਾਇਕ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਭ ਦਾ ਧਿਆਨ ਖਿੱਚਣ ਵਾਲੇ ਅਦਾਕਾਰ ਨਵਤੇਜ ਹੁੰਦਲ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ । ਇਸ ਸਭ ਦੀ ਜਾਣਕਾਰੀ ਸਿੰਟਾ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਦਿੱਤੀ ਹੈ । ਨਵਤੇਜ ਹੁੰਦਲ ਦੇ ਦਿਹਾਂਤ ਤੋਂ ਬਾਅਦ ਪੂਰੇ ਬਾਲੀਵੁੱਡ ਵਿੱਚ ਸ਼ੌਕ ਦੀ ਲਹਿਰ ਦੌੜ ਗਈ ਹੈ ।