ਕਰਗਿਲ ਦੀ ਹੱਡ ਕੰਬਾਊ ਠੰਡ 'ਚ ਫਿਲਮ 'ਕਲੰਕ' ਦੀ ਸ਼ੂਟਿੰਗ,ਵਰੁਣ ਧਵਨ ਨੇ ਸਾਂਝੀ ਕੀਤੀ ਫੋਟੋ
Shaminder
October 11th 2018 10:27 AM --
Updated:
October 11th 2018 12:59 PM
ਵਰੁਣ ਧਵਨ ਆਪਣੀ ਨਵੀਂ ਫਿਲਮ 'ਕਲੰਕ' ਦੀ ਸ਼ੂਟਿੰਗ ਲਈ ਤਿਆਰ ਨੇ । 'ਇਸਤਰੀ' ਅਤੇ 'ਸੂਈ ਧਾਗਾ' ਤੋਂ ਬਾਅਦ ਹੁਣ ਆਪਣੇ ਨਵੇਂ ਪ੍ਰਾਜੈਕਟ ਲਈ ਜੁਟ ਗਏ ਨੇ । ਕਲੰਕ ਫਿਲਮ ਦੀ ਸ਼ੂਟਿੰਗ ਕਰਗਿਲ 'ਚ ਹੋਣੀ ਹੈ ਅਤੇ ਇਸ ਲਈ ਸਟਾਰ ਕਾਸਟ ਉੱਥੇ ਪਹੁੰਚ ਚੁੱਕੀ ਹੈ ਵਰੁਣ ਧਵਨ ਨੇ ਇੱਕ ਫੋਟੋ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਵਰੁਣ ਧਵਨ ਸੈਨਾ ਦੇ ਕੁਝ ਜਵਾਨਾਂ ਨਾਲ ਖੜੇ ਨੇ ।