ਵੀਤ ਬਲਜੀਤ ਕਰ ਰਹੇ ਨੇ ਇਸ ਗੀਤ ਤੋਂ ਇਕ ਵਾਰ ਫਿਰ ਵਾਪਸੀ

By  PTC Buzz November 17th 2017 01:16 PM

ਲਓ ਜੀ ਆਪਣੇ ਅੰਦਾਜ਼ ਤੋਂ ਉਲਟ ਵੀਤ ਬਲਜੀਤ ਇਕ ਵਾਰ ਫਿਰ ਹਾਜ਼ਿਰ ਹੈ ਨਵੇਂ ਰੂਪ ਦੇ ਵਿੱਚ ਨਵਾਂ ਗੀਤ ਲੈ ਕੇ | ਜਿਸ ਦਾ ਨਾਂ ਹੈ ਮਾਰਿਓਣਾ | ਵੀਤ ਬਲਜੀਤ ਇੰਨ੍ਹੀ ਆਧੁਨਿਕ ਰੂਪ ਵਿੱਚ ਪਹਿਲੀ ਵਾਰ ਆਪਣੇ ਫੈਨਸ ਦੇ ਸਾਹਮਣੇ ਆਏ ਨੇ | ਜੋ ਕੇ ਉਨ੍ਹਾਂ ਦੇ ਫੈਨਸ ਨੂੰ ਕਾਫੀ ਪਸੰਦ ਆ ਰਹੀ ਹੈ | ਦੀਪ ਜੰਦੁ ਦੀ ਮੌਜੂਦਗੀ ਨੇ ਇਸ ਗਾਣੇ ਨੂੰ ਹੋਰ ਵੀ ਜਾਨਦਾਰ ਬਣਾ ਦਿੱਤਾ ਹੈ | ਗੀਤ ਦੀ ਵੀਡੀਓ ਨੂੰ ਵੀ ਕਾਫੀ ਪਿਆਰ ਮਿਲ ਰਿਹਾ ਹੈ |

Related Post