ਦੇਖ ਲਓ ਭਲਵਾਨ ਸਿੰਘ ਨੂੰ ਬੀਬੀ ਚੁੱਕੀ ਫਿਰਦੀ ਆ

By  Gourav Kochhar October 16th 2017 06:51 AM

ਭਲਵਾਨ ਸਿੰਘ ਫ਼ਿਲਮ ਜਿਸਦਾ ਹਰ ਇਕ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ 27 ਅਕਤੂਬਰ ਨੂੰ ਰਿਲੀਜ਼ ਹੋਣ ਜਾਰੀ ਹੈ |

ਪਿਛਲੇ ਕਈ ਦਿਨਾਂ ਤੋਂ ਚਰਚੇ 'ਚ ਚੱਲ ਰਹੀ ਇਹ ਫ਼ਿਲਮ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁਕੀਆਂ ਹਨ | ਪਰ ਹਾਲ 'ਚ ਹੀ ਰਣਜੀਤ ਬਾਵਾ ਦੁਆਰਾ ਟਵਿੱਟਰ ਤੇ ਸਾਂਝੀ ਹੋਈ ਇਹ ਤਸਵੀਰ ਕੁਝ ਹੈਰਾਨ ਕਰਨ ਵਾਲੀ ਹੈ | ਇਸ ਤਸਵੀਰ 'ਚ ਇਕ ਬੀਬੀ ਨੇ ਰਣਜੀਤ ਨੂੰ ਗੋਦ ਵਿਚ ਚੁਕਿਆ ਹੋਇਆ ਹੈ ਤੇ ਕੈਪਸ਼ਨ ਵਿਚ ਲਿਖਿਆ ਹੈ "ਦੇਖ ਲਓ ਭਲਵਾਨ ਸਿੰਘ ਨੂੰ ਬੀਬੀ ਚੁੱਕੀ ਫਿਰਦੀ ਆ, ਪਰ Bhalwan Singh ਦਾ ਜੋਰ 27 ਅਕਤੂਬਰ ਨੂੰ ਆਪ ਦੇਖ ਲੈਣਾ।"

ਦੇਖ ਲਓ ਭਲਵਾਨ ਿਸੰਘ ਨੂੰ ਬੀਬੀ ਚੁੱਕੀ ਿਫਰਦੀ ਆ.

ਪਰ ਭਲਵਾਨ ਿਸੰਘ ਦਾ ਜੋਰ 27ਅਕਤੂਬਰ ਨੂੰ ਆਪ ਦੇਖ ਲੈਣਾ।

#Bhalwansingh #oct27 pic.twitter.com/9re2B8Gqxm

— Ranjit Bawa (@BawaRanjit) October 16, 2017

ਚੱਲੋ ਵੇਖਦੇ ਹਾਂ, 27 ਅਕਤੂਬਰ ਨੂੰ ਕਿ ਜਲਵੇ ਵਿਖਾਉਂਦਾ ਹੈ ਇਹ ਭਲਵਾਨ ਸਿੰਘ |

Related Post