ਹਰ ਕੋਈ ਕਰ ਰਿਹਾ ਹੈ ਭਲਵਾਨ ਸਿੰਘ ਦਾ ਇੰਤਜ਼ਾਰ

Written by  PTC Buzz   |  October 14th 2017 01:09 PM  |  Updated: October 14th 2017 01:09 PM

ਹਰ ਕੋਈ ਕਰ ਰਿਹਾ ਹੈ ਭਲਵਾਨ ਸਿੰਘ ਦਾ ਇੰਤਜ਼ਾਰ

ਅੱਜ ਕਲ ਜਿੱਥੇ ਵੀ ਵੇਖੋ ਸਿਰਫ਼ ਇਕੋ ਪੰਜਾਬੀ ਫਿਲਮ ਦੇ ਚਰਚਾ ਹੋ ਰਹੇ ਹੈ ਤੇ ਉਹ ਫਿਲਮ ਹੈ ਭਲਵਾਨ ਸਿੰਘ |

ਬਾਲੀਵੁੱਡ ਤੇ ਹਾਲੀਵੁੱਡ ਦੇ ਵਿਚ ਤਾਂ ਤੁਸੀਂ ਏਦਾਂ ਦੀ ਡਕੈਤੀ ਦੇ ਅਧਾਰ ਤੇ ਬਣੀਆਂ ਫ਼ਿਲਮਾਂ ਬਹੁਤ ਵੇਖੀਆਂ ਹੋਣਗੀਆਂ ਪਰ ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿੱਸੇ ਨਿਰਮਾਤਾ ਨੇ ਇਹੋ ਜਹੇ ਵਿਸ਼ੇ ਤੇ ਫਿਲਮ ਬਣਾਉਣ ਦੀ ਹਿੰਮਤ ਕਿੱਤੀ ਹੈ | ਤੇ ਸਹੀ ਪ੍ਰੋਜੈਕਟ ਤੇ ਲਈ ਹੋਈ ਪੂਰੀ ਟੀਮ ਦੀ ਮੇਹਨਤ ਹੁਣ ਰੰਗ ਲਿਆ ਰਹੀ ਹੈ | ਫਿਲਮ ਦੇ ਵਿਚ Ranjit Bawa ਦਾ ਅੰਦਾਜ਼ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆ ਰਿਹਾ ਹੈ | ਹੁਣ ਵੇਖਣਾ ਇਹ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਬਾਅਦ ਕਿੰਨੇ ਕੁ ਰਿਕਾਰਡ ਤੋੜਦੀ ਹੈ ਤੇ ਕਿੰਨੇ ਕੁ ਰਿਕਾਰਡ ਬਣਾਉਂਦੀ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network