ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਦੇ ਵਿਆਹ ‘ਚ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਵੀ ਪੁੱਜੇ, ਵੀਡੀਓ ਆਇਆ ਸਾਹਮਣੇ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਚਨਾ ਪੂਰਨ ਸਿੰਘ, ਕਪਿਲ ਸ਼ਰਮਾ ਇਸ ਵਿਆਹ ‘ਚ ਪਹੁੰਚੇ ਹੋਏ ਹਨ ਅਤੇ ਮੀਡੀਆ ਕਰਮੀਆਂ ਨੂੰ ਪੋਜ਼ ਦਿੰਦੇ ਹੋਏ ਦਿਖਾਈ ਦਿੱਤੇ ।
ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਦੇ ਵਿਆਹ ‘ਚ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਵੀ ਪੁੱਜੇ, ਵੀਡੀਓ ਆਇਆ ਸਾਹਮਣੇ
ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ(Aarti Singh) ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ। ਇਸ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਕਈ ਮਹਿਮਾਨ ਪੁੱਜੇ ਹੋਏ ਹਨ । ਇਸ ਦੇ ਨਾਲ ਹੀ ਕਪਿਲ ਸ਼ਰਮਾ ਵੀ ਆਪਣੇ ਸਾਥੀ ਕਲਾਕਾਰ ਦੀ ਭੈਣ ਦੇ ਵਿਆਹ ‘ਚ ਪਹੁੰਚੇ । ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।
ਹੋਰ ਪੜੋ : ਜਸਬੀਰ ਜੱਸੀ ਨੇ ਮੁੜ ਤੋਂ ਕੀਤਾ ਟਵੀਟ ਕਿਹਾ 'ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਡਟ ਕੇ ਖੜਾਂਗਾ'

ਇਸ ਤੋਂ ਇਲਾਵਾ ਲਾੜੀ ਦੀ ਭਾਬੀ ਕਸ਼ਮੀਰਾ ਸ਼ਾਹ ਅਤੇ ਭਰਾ ਕ੍ਰਿਸ਼ਨਾ ਅਭਿਸ਼ੇਕ ਨੇ ਵੀ ਆਪਣੀ ਪਰਫਾਰਮੈਂਸ ਦੇ ਨਾਲ ਖੂਬ ਰੌਣਕਾਂ ਲਾਈਆਂ ਸਨ । ਸੰਗੀਤ ਸਮਾਰੋਹ ‘ਚ ਉਸ ਵੇਲੇ ਮਾਹੌਲ ਭਾਵੁਕ ਹੋ ਗਿਆ ਸੀ ਜਦੋਂ ਆਰਤੀ ਨੇ ਗੀਤ ‘ਤੇਰਾ ਜਹਾਂ ਕੋਈ ਨਹੀਂ’ ਗੀਤ ‘ਤੇ ਪਰਫਾਰਮ ਕੀਤਾ ਸੀ ।ਦੱਸ ਦਈਏ ਕਿ ਵਿਆਹ ‘ਚ ਕ੍ਰਿਸ਼ਨਾ ਅਭਿਸ਼ੇਕ ਦੇ ਮਾਮਾ ਗੋਵਿੰਦਾ ਵੀ ਪੁੱਜੇ ਸਨ । ਪਰ ਗੋਵਿੰਦਾ ਵਿਆਹ ਦੀਆਂ ਹੋਰਨਾਂ ਰਸਮਾਂ ‘ਚ ਦਿਖਾਈ ਨਹੀਂ ਸਨ ਦਿੱਤੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
