ਰਣਜੀਤ ਬਾਵਾ ਦੀ ਫਿਲਮ 'ਭਲਵਾਨ ਸਿੰਘ' ਦਾ ਇੱਕ ਹੋਰ ਪੋਸਟਰ ਹੋਇਆ ਜਾਰੀ

Written by  PTC Buzz   |  October 09th 2017 08:00 AM  |  Updated: October 09th 2017 08:04 AM

ਰਣਜੀਤ ਬਾਵਾ ਦੀ ਫਿਲਮ 'ਭਲਵਾਨ ਸਿੰਘ' ਦਾ ਇੱਕ ਹੋਰ ਪੋਸਟਰ ਹੋਇਆ ਜਾਰੀ

ਪੰਜਾਬੀ ਸਿਨੇਮਾ ਦੇ ਸ਼ੌਕੀਨ ਬਹੁਤ ਬੇਸਬਰੀ ਨਾਲ 27 ਅਕਤੂਬਰ ਦਾ ਇੰਤਜ਼ਾਰ ਕਰ ਰਹੇ ਹਨ | ਕਿਉਂ?? ਕਿਉਂਕਿ 27 ਅਕਤੂਬਰ ਨੂੰ ਪੰਜਾਬੀ ਸਟਾਰ Ranjit Bawa ਦੀ ਫਿਲਮ Bhalwan Singh ਰਿਲੀਜ਼ ਹੋਣ ਵਾਲੀ ਹੈ |

ਫਿਲਮ ਦਾ ਟ੍ਰੇਲਰ ਤਾਂ ਪਹਿਲਾਂ ਹੀ ਸੁਪਰ ਹਿੱਟ ਹੋ ਚੁੱਕਿਆ ਹੈ ਪਰ ਹੁਣ ਇਸ ਫਿਲਮ ਦੀ ਪ੍ਰੋਮੋਸ਼ਨ ਵਿੱਚ ਇੱਕ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ ਤੇ ਉਹ ਮੋੜ ਹੈ ਫਿਲਮ ਦਾ ਜਾਰੀ ਹੋਇਆ ਇੱਕ ਨਵਾਂ ਪੋਸਟਰ ਜਿਸ ਵਿਚ ਇੱਕ ਨਿੱਕਾ ਜਿਹਾ ਨਿਆਣਾ ਖੜ੍ਹਾ ਹੋਕੇ ਵੱਡੇ ਕਸਰਤੀ ਮੁਗਦਰ ਨੂੰ ਦੇਖ ਰਿਹਾ ਹੈ | ਹੁਣ ਇਹ ਨਿਆਣਾ ਵੱਡਾ ਹੋਕੇ ਰਣਜੀਤ ਬਾਵਾ ਬਣਦਾ ਹੈ ਜਾਂ ਫਿਰ ਕੋਈ ਹੋਰ ਇਹ ਤਾਂ 27 ਅਕਤੂਬਰ ਨੂੰ ਫਿਲਮ ਦੇਖਣ ਤੋਂ ਬਾਅਦ ਵੀ ਪਤਾ ਚੱਲੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network