ਵੇਖੋ ਭਗਤ ਸਿੰਘ ਦੀ ਉਡੀਕ ਦਾ ਪਹਿਲਾ ਗੀਤ

By  PTC Buzz November 15th 2017 08:41 AM

ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਹੁਣ ਵਿਸ਼ੇ ਅਧਾਰਿਤ ਫ਼ਿਲਮਾਂ ਦਾ ਦੌਰ ਆ ਚੁਕਿਆ ਹੈ |

ਇਕ ਤੋਂ ਬਾਅਦ ਇਕ ਬਹੁਤ ਸਾਰੇ ਸ਼ਾਨਦਾਰ ਤੇ ਜਾਨਦਾਰ ਵਿਸ਼ੇ ਪਿਛਲੇ ਕੁਝ ਦਿੰਨਾ ਵਿੱਚ ਵੇਖਣ ਨੂੰ ਮਿਲੇ ਨੇ ਤੇ ਹਾਲ ਹੀ 'ਚ ਇਕ ਬਹੁਤ ਹੀ ਸ਼ਾਨਦਾਰ ਵਿਸ਼ਾ ਸਾਰਿਆਂ ਦੇ ਸਾਹਮਣੇ ਲੈ ਕੇ ਆਏ ਨੇ “ਭਗਤ ਸਿੰਘ ਦੀ ਉਡੀਕ" ਟੀਮ | ਜੀ ਹਾਂ 24 ਨਵੰਬਰ ਨੂੰ ਰਿਲੀਜ਼ ਹੋ ਰਹੀ ਫਿਲਮ “ਭਗਤ ਸਿੰਘ ਦੀ ਉਡੀਕ (Bhagat Singh Di Udeek)” ਦਾ ਟ੍ਰੇਲਰ ਤਾਂ ਪਹਿਲਾ ਹੀ ਹਿੱਟ ਹੋ ਚੁਕਿਆ ਹੈ | ਹੁਣ 15 ਨਵੰਬਰ ਨੂੰ ਇਸ ਫਿਲਮ ਦਾ ਪਹਿਲਾ ਗੀਤ “ਡੇਂਜਰ ਜੱਟ” ਰਿਲੀਜ਼ ਹੋਣ ਜਾ ਰਿਹਾ ਹੈ | ਇਸ ਗੀਤ ਨੂੰ ਤੁਸੀਂ PTC Punjabi ਤੇ PTC ChakDe ਤੇ ਵੇਖ ਸਕਦੇ ਹੋ !

Related Post