ਵੇਖੋ ਡੰਗਰ ਡਾਕ੍ਟਰ ਦਾ ਚੋਥਾ ਗੀਤ, PTC Punjabi ਤੇ

By  PTC Buzz October 7th 2017 04:57 PM

ਡੰਗਰ ਡਾਕਟਰ ਦਾ ਤੀਜਾ ਗੀਤ "ਯੇਸ or ਨੋ" ਅੱਜ ਰਿਲੀਜ਼ ਹੋ ਗਿਆ ਹੈ |

Yes or No ਰਿਲੀਜ਼ ਹੁੰਦੀਆਂ ਹੀ ਡੰਗਰ ਡਾਕਟਰ ਦੇ ਚੋਥੇ ਗੀਤ ਦੀ ਰਿਲੀਜ਼ ਹੋਣ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ | ਜੀ ਹਾਂ Dangar Doctor ਦਾ ਚੋਥਾ ਗੀਤ #Tweet# 9 ਅਕਤੂਬਰ ਨੂੰ ਸਵੇਰੇ 10 ਵਜੇ ਰਿਲੀਜ਼ ਕਿੱਤਾ ਜਾਵੇਗਾ | 9 ਅਕਤੂਬਰ ਨੂੰ ਸਵੇਰੇ 10 ਵਜੇ PTC Punjabi ਤੇ PTC Chak De ਲਾਓ ਤੇ ਇਸ ਗੀਤ ਦੇ PTC Premier ਦਾ ਆਨੰਦ ਲੋ !

Related Post