ਵੇਖੋ ਫ਼ਲਕ ਸ਼ਬੀਰ ਦਾ ਵੱਖਰਾ ਅੰਦਾਜ਼ ਇਸ ਗੀਤ 'ਚ

By  PTC Buzz October 27th 2017 08:33 AM

ਆਪਣੀ ਸੁਰੀਲੀ ਆਵਾਜ਼ ਦੇ ਲਈ ਮਸ਼ਹੂਰ ਫ਼ਲਕ ਸ਼ਬੀਰ ਦਾ ਨਾਮ ਦੇਸ਼ਭਰ ਵਿਚ ਮਸ਼ਹੂਰ ਹੈ |

ਉਨ੍ਹਾਂ ਦਾ ਹਰ ਇਕ ਗੀਤ ਦਿਲ ਨੂੰ ਛੂਨ ਵਾਲ਼ਾ ਹੁੰਦਾ ਹੈ | ਵੈਸੇ ਤਾਂ ਫ਼ਲਕ ਸ਼ਬੀਰ ਨੇ ਬਹੁਤ ਸਾਰੇ ਟੈਲੇਂਟਿਡ ਕਲਾਕਾਰਾਂ ਦੇ ਨਾਲ ਮਿਲਕੇ ਗੀਤ ਕੱਢੇ ਨੇ ਪਰ ਇਸ ਵਾਰ ਉਨ੍ਹਾਂ ਦਾ ਆਉਣ ਵਾਲਾ ਗੀਤ ਕੁਝ ਖਾਸ ਹੀ ਰੰਗ ਦਿਖਾ ਰਿਹਾ ਹੈ | ਜੀ ਹਾਂ 24 ਤਾਰੀਖ ਨੂੰ ਰਿਲੀਜ਼ ਹੋਏ ਫ਼ਲਕ ਸ਼ਬੀਰ ਨੇ ਇਸ ਵਾਰ PBN ਦੇ ਨਾਲ ਮਿਲ ਕੇ ਗੀਤ ਕਿੱਤਾ ਹੈ, ਗੀਤ ਦਾ ਨਾਮ ਹੈ ਹਾਇਓ ਰੱਬਾ !

Related Post