ਵੇਖੋ ਹੇਟ ਸਟੋਰੀ 4 'ਚ ਇਹਾਨਾ ਢਿੱਲੋਂ ਦਾ ਦਿਲਕਸ਼ ਅੰਦਾਜ਼

By  PTC Buzz October 10th 2017 03:32 PM

ਪੰਜਾਬੀ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਇਹਾਨਾ ਢਿੱਲੋਂ ਨੇ ਆਪਣੀ ਬਾਲੀਵੁੱਡ ਫਿਲਮ ਹੇਟ ਸਟੋਰੀ 4 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ |

ਸ਼ੂਟਿੰਗ ਦੇ ਪਹਿਲੇ ਦਿਨ ਹੀ ਇਹਾਨਾ ਢਿੱਲੋਂ ਦਾ ਬੇਹੱਦ ਹੀ ਦਿਲਕਸ਼ ਅੰਦਾਜ਼ ਵੇਖਣ ਨੂੰ ਮਿਲਿਆ | ਹੇਟ ਸਟੋਰੀ 2 ਵਿਚ ਹੀ ਪੰਜਾਬੀ ਫਿਲਮ ਇੰਡਸਟਰੀ ਦੀ ਇਕ ਹੋਰ ਖੂਬਸੂਰਤ ਅਭਿਨੇਤਰੀ ਸੁਰਵੀਨ ਚਾਵਲਾ ਕੰਮ ਕਰ ਚੁਕੀ ਹੈ | ਇਸ ਤਰ੍ਹਾਂ ਸੁਰਵੀਨ ਚਾਵਲਾ ਨੇ ਤਾਂ ਇਸ ਫਿਲਮ ਤੋਂ ਖਾਸੀ ਵਾਹ ਵਾਹੀ ਖੱਟੀ ਸੀ, ਹੁਣ ਵੇਖਣਾ ਇਹ ਹੈ ਕਿ ਇਹਾਨਾ ਢਿੱਲੋਂ ਨੂੰ ਹੇਟ ਸਟੋਰੀ 4 ਤੋਂ ਕਿੰਨਾ ਕੁ ਪਿਆਰ ਮਿਲਦਾ ਹੈ |

Related Post