ਵੇਖੋ ਜੈਜ਼ ਧਾਮੀ ਦਾ ਨਵਾਂ ਗੀਤ ਕੁੜਤੀ ਮੱਲ ਮੱਲ ਦੀ

By  Gourav Kochhar October 26th 2017 09:05 AM -- Updated: October 26th 2017 09:13 AM

ਲਓ ਜੀ ਹੁਣ ਵੇਲਾ ਆ ਗਿਆ ਹੈ ਜਿਸਦਾ ਸੱਭ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ, ਵਾਅਦੇ ਮੁਤਾਬਿਕ ਜੈਜ਼ ਧਾਮੀ ਨੇ ਆਪਣੇ ਗੀਤ "ਕੁੜਤੀ ਮੱਲ ਮੱਲ ਦੀ" ਰਿਲੀਜ਼ ਕਰ ਦਿੱਤਾ ਹੈ | ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਟਾਈਗਰ-ਸਟਾਈਲ ਨੇ ਅਤੇ ਬੋਲ ਲਿਖੇ ਨੇ ਲੇਟ ਦੀਦਾਰ ਸੰਧੂ ਨੇ | ਕਨਿਕਾ ਕਪੂਰ ਅਤੇ Jazz Dhami ਦਾ ਅੰਦਾਜ਼ ਵੀ ਇਸ ਗੀਤ ਦੀ ਵੀਡੀਓ 'ਚ ਵੇਖਣ ਵਾਲਾ ਹੈ | ਚਲੋ ਫਿਰ ਲੈਣੇ ਆ ਆਨੰਦ ਇਸ ਗੀਤ ਦਾ:

Related Post