ਵੇਖੋ ਕੱਲ ਕਿ ਬਣਦਾ ਨਿੱਕੇ ਦੇ ਵਿਆਹ ਦਾ

By  Pradeep Singh September 21st 2017 07:13 AM

ਪਾਲੀਵੁੱਡ 'ਚ ਕਮਾਲ ਦੀ ਅਦਾਕਾਰੀ ਅਤੇ ਗਾਇਕੀ ਨਾਲ ਮਸ਼ਹੂਰ ਐਮੀ ਵਿਰਕ ਨੇ ਆਪਣੇ ਫੈਨਸ ਨੂੰ ਹਮੇਸ਼ਾ ਹੀ ਖੁਸ਼ ਕੀਤਾ ਹੈ |

ਐਮੀ ਵਿਰਕ ਦੀ ਅਗਲੀ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2, ਕੱਲ ਜਾਣੀ 22 ਸਿਤੰਬਰ ਨੂੰ ਸਿਨੇਮਾ ਘਰਾਂ 'ਚ ਧੁੱਮਾਂ ਪਾਉਣ ਲਈ ਤਿਆਰ ਹੈ | ਨਿੱਕਾ ਜ਼ੈਲਦਾਰ ਅਤੇ ਇਸਦੇ ਸੀਕੁਅਲ ਦੇ ਵਿਚ ਬਸ ਇੱਕੋ ਚੀਜ਼ ਸਾਂਝੀ ਹੈ 'ਤੇ ਉਹ ਹੈ ਨਿੱਕੇ ਦੇ ਵਿਆਹ ਦੀ ਸੱਮਸਿਆ | ਇਸ ਤੋਂ ਇਲਾਵਾ ਪਹਿਲੀ ਵਾਰ ਇਸ ਫ਼ਿਲਮ ਰਾਹੀਂ ਸੱਸ 'ਤੇ ਨੂੰਹ ਦੀ ਆਪਸੀ ਸਾਂਝ ਨੂੰ ਪਰਦੇ ਤੇ ਲਿਆਂਦਾ ਜਾਏਗਾ |

Related Post