ਦੇਖੋ ਕਿਹੜੀ ਕਿਹੜੀ ਪੰਜਾਬੀ ਹਸਤੀ ਨੇ ਗੁਰਪੁਰਬ ਦੇ ਮੌਕੇ ਤੇ ਦਿੱਤੀਆਂ ਵਧਾਈਆਂ

By  PTC Buzz November 4th 2017 12:03 PM -- Updated: November 4th 2017 12:07 PM

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ-ਲੱਖ ਵਧਾਈਆਂ | ਅੱਜ ਦੇ ਇਸ ਪਾਵਨ ਮੌਕੇ ਨੂੰ ਪੂਰੀ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਬਹੁਤ ਹੀ ਧੂਮ ਧਾਮ ਨਾਲ ਮੰਨਾ ਰਹੈ ਨੇ | ਬਹੁਤ ਸਾਰੇ ਪੰਜਾਬੀ ਹਸਤੀਆਂ ਗੁਰਦੁਆਰਿਆਂ 'ਚ ਜਾ ਕੇ ਆਪਣੀ ਹਾਜ਼ਿਰੀ ਲੱਗਾ ਰਹੇ ਨੇ ਤੇ ਗੁਰੂ ਦੇ ਚਰਨਾਂ ਵਿੱਚ ਬੰਦਗੀ ਕਰ ਰਹੇ ਨੇ | ਸੋਸ਼ਲ ਸਾਈਟਾਂ ਤੇ ਹਰ ਅਦਾਕਾਰ ਦੇ ਪੇਜ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਇਆਂ ਹੀ ਦਿੱਖ ਰਹੀਆਂ ਨੇ !

1. Yuvraj Hans

2. Satinder Satti

3. Pawan Malhotra

4. Parmish Verma

5. Deep Sidhu

6. Gurpreet Kaur Chadha

7. Hobby Dhaliwal

8. Kamaljit Neeru

10. Kartar Cheema

11. Navraj Hans

12. Savita Bhatti

13. Tarun Khanna

Related Post