ਵੇਖੋ ਕੀ ਕਰ ਰਹੀ ਹੈ ਬੰਟੀ ਬੈਂਸ, ਜੋਰਡਨ ਸੰਧੂ ਤੇ ਜੇਨੂੰ ਜੋਹਲ ਦੀ ਤਿੱਕੜੀ

By  PTC Buzz October 21st 2017 01:10 PM -- Updated: October 26th 2017 11:10 AM

ਬੰਟੀ ਬੈਂਸ, ਜੋਰਡਨ ਸੰਧੂ ਤੇ ਜੈਂਨੂੰ ਜੋਹਲ ਤਿੰਨ ਇਹੋ ਜਹੇ ਨਾਂ ਨੇ ਜੋ ਵਿਅਕਤੀਗਤ ਤੌਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਈ ਬਹੁਤ ਵੱਡੇ ਨੇ, ਪਰ ਜੇਕਰ ਇਹ ਤਿੰਨੋ ਨਾਂ ਇਕੱਠੇ ਤੇ ਤਿੰਨੋ ਚੇਹਰੇ ਇਕ ਹੀ ਫਰੇਮ 'ਚ ਆ ਜਾਣ ਤੇ ਕੀ ਨਤੀਜਾ ਨਿਕਲੇਗਾ |

ਜੀ ਹਾਂ ਬਿਲਕੁਲ ਠੀਕ ਸੋਚ ਰਹੇ ਹੋ ਤੁਸੀਂ ਬੱਸ ਜੀ ਫੇਰ ਹੋ ਜਾਓ ਤਿਆਰ ਇਕ ਮੈਗਾ ਹਿੱਟ ਦੇ ਲਈ | ਕਿਉਂਕਿ ਇਨ੍ਹਾਂ ਤਿੰਨਾਂ ਨੇ ਇਕੱਠੀਆਂ ਹੀ ਇਕ ਪ੍ਰੋਜੈਕਟ ਤਿਆਰ ਕਿੱਤਾ ਹੈ | ਹੁਣ ਪ੍ਰੋਜੈਕਟ ਤਿਆਰ ਤਾਂ ਹੋ ਗਿਆ ਹੈ ਤੇ ਬੱਸ ਉਡੀਕ ਹੈ ਤੇ ਉਸਦੇ ਰਿਲੀਜ਼ ਹੋਣ ਦੀ !

Related Post