ਵੇਖੋ ਸਤਿੰਦਰ ਸਰਤਾਜ ਦਾ ਦਿਲ ਨੂੰ ਛੂ ਜਾਨ ਵਾਲਾ ਗੀਤ ਮਾਸੂਮੀਅਤ

By  Gourav Kochhar October 30th 2017 06:41 AM -- Updated: October 30th 2017 06:42 AM

ਵਾਅਦੇ ਮੁਤਾਬਿਕ ਸਤਿੰਦਰ ਸਰਤਾਜ ਦਾ ਦਿਲ ਨੂੰ ਛੂ ਜਾਨ ਵਾਲਾ ਗੀਤ "ਮਾਸੂਮੀਅਤ" ਆਖਿਰਕਾਰ ਰਿਲੀਜ਼ ਹੋ ਗਿਆ ਹੈ | ਗੀਤ ਦੇ ਟਾਈਟਲ ਵਾਂਗ ਗੀਤ ਦੇ ਬੋਲ ਵੀ ਬਹੁਤ ਪਿਆਰੇ ਨੇ, ਤੇ ਭਾਈ ਹੋਣ ਵੀ ਕਿਉਂ ਨਾ ਗੀਤ ਦੇ ਬੋਲ ਲਿਖੇ ਵੀ ਸਤਿੰਦਰ ਸਰਤਾਜ (Satinder Sartaj) ਨੇ ਹੀ ਹੈ | ਇਹ ਹਰ ਕੋਈ ਜਾਣਦਾ ਹੈ ਕਿ ਸਤਿੰਦਰ ਸਰਤਾਜ ਦੀ ਆਵਾਜ਼ 'ਚ ਜਿੰਨ੍ਹੀ ਮਿਠਾਸ ਹੈ, ਉਨ੍ਹੀ ਹੀ ਮਿਠਾਸ ਉਨ੍ਹਾਂ ਦੀ ਲਿਖਾਵਟ 'ਚ ਹੈ |

ਚਲੋ ਫਿਰ ਲੈਣੇ ਹਾਂ ਆਨੰਦ ਸਤਿੰਦਰ ਸਰਤਾਜ ਦੇ ਗੀਤ "ਮਾਸੂਮੀਅਤ" ਦਾ:

https://youtu.be/tIsHrkMD4-0

Related Post