ਵੇਖੋ ਸਿੱਪੀ ਗਿੱਲ ਦਾ ਨਵਾਂ ਗੀਤ - GODFATHER

By  Gourav Kochhar October 27th 2017 06:46 AM -- Updated: October 27th 2017 07:42 AM

ਸਿੱਪੀ ਗਿੱਲ ਦਾ ਨਵਾਂ ਗੀਤ - Godfather ਜਿਸਦਾ ਹਰ ਕੋਈ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਉਹ ਗੀਤ ਅੱਜ ਜਾਰੀ ਹੋ ਗਿਆ ਹੈ |

ਸਾਨੂੰ ਲਗਦਾ ਹੈ ਜਿੰਨ੍ਹੀ ਬੇਸਬਰੀ ਨਾਲ ਸਿੱਪੀ ਗਿੱਲ ਦੇ ਫੈਨਸ ਇਸ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਉਨ੍ਹੀ ਹੀ ਬੇਸਬਰੀ Sippy Gill ਨੂੰ ਸੀ ਇਸ ਗੀਤ ਨੂੰ ਅੱਪਲੋਡ ਕਰਨ ਦੀ | ਤਾਂ ਹੀ ਤਾਂ ਉਨ੍ਹਾਂ ਨੇ ਅੱਜ ਪਹਿਲੇ ਪੈਰ ਇਸ ਗੀਤ ਨੂੰ ਅੱਪਲੋਡ ਕਰਨ ਦਾ ਕੰਮ ਹੀ ਕੀਤਾ ਹੈ | ਪਰ ਗੀਤ ਵੀ ਬੜਾ ਸ਼ਾਨਦਾਰ ਬਣਾਇਆ ਹੈ | ਸਿੱਧੂ ਮੂਸੇ ਵਾਲਾ ਦੇ ਲਿਖੇ ਬੋਲ ਅਤੇ ਦੀਪ ਜੰਡੂ ਦੇ ਦਿਤੇ ਮਿਊਜ਼ਿਕ ਨੇ ਇਸ ਗੀਤ ਨੂੰ ਚਾਰ ਚੰਨ ਲੈ ਦਿਤੇ ਨੇ | ਚਲੋ ਫਿਰ ਲੈਣੇ ਆ ਇਸ ਗੀਤ ਦਾ ਆਨੰਦ:

https://youtu.be/KPIgFcjvjcU

Related Post