ਵੇਖੋ ਸੁਨੰਦਾ ਸ਼ਰਮਾ ਦੇ ਜਾਨੀ ਤੇਰਾ ਨਾ ਗੀਤ ਦਾ ਡਾਂਸ ਵਰਜ਼ਨ

By  PTC Buzz November 10th 2017 06:18 AM

ਜਾਨੀ ਤੇਰਾ ਨਾ ਵੇ | ਇਕ ਐਸਾ ਗੀਤ ਜਿਸਨੇ ਹਰ ਕਿੱਸੇ ਨੂੰ ਆਪਣੇ ਨਾਲ ਨਚਾ ਦਿੱਤਾ ਸੀ | ਹੁਣ ਸੁਨੰਦਾ ਸ਼ਰਮਾ (Sunanda Sharma) ਨੇ ਇਸੇ ਗੀਤ ਦਾ ਇਕ ਨੱਚਣ ਵਾਲਾ ਵਰਜ਼ਨ ਆਪਣੇ ਫੇਸਬੁੱਕ ਪੇਜ ਤੇ ਅੱਪਲੋਡ ਕਿੱਤਾ ਹੈ ਜਿਸਦੇ ਵਿੱਚ ਉਹ ਬਹੁਤ ਸਾਰੀਆਂ ਡਾਂਸਰ ਦੇ ਨਾਲ ਬਹੁਤ ਹੀ ਕਮਾਲ ਦਾ ਪੱਛਮੀ ਨਾਚ ਕਰਦੇ ਹੋਏ ਨਜ਼ਰ ਆ ਰਹੇ ਨੇ |

ਇਕ ਗੱਲ ਤਾਂ ਸਾਨੂੰ ਸਾਰੀਆਂ ਨੂੰ ਮੰਨਣੀ ਪਏਗੀ ਕਿ ਬਹੁਤ ਚਿਰਾਂ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਕ ਫੀਮੇਲ ਗਾਇਕ ਆਈ ਹੈ ਜੋ ਕਿ ਗਾਉਂਦੀ ਤਾਂ ਘੈਂਟ ਹੈ ਹੀ, ਤੇ ਨਾਲ ਦੇ ਨਾਲ ਇਕ ਟੈਲੇਂਟਿਡ ਕਲਾਕਾਰ ਵੀ ਹੈ !

https://youtu.be/4oEpo6pZQzk

Related Post