ਗਾਇਕਾ ਸੁਨੰਦਾ ਸ਼ਰਮਾ ਨੇ ਢੋਲ ਵਜ੍ਹਾ ਕੇ ਸਟੇਜ ਤੇ ਪਾਈਆਂ ਪੂਰੀਆਂ ਧਮਾਲਾਂ ਦੇਖੋ ਇਹ ਵੀਡੀਓ

By  Rajan Sharma June 19th 2018 10:01 AM -- Updated: June 19th 2018 10:06 AM

ਬੇਹੱਦ ਚੁਲਬਲੀ ਅਤੇ ਟੈਲੇਂਟਿਡ ਅਦਾਕਾਰਾ ਤੇ ਗਾਇਕਾ ਸੁਨੰਦਾ ਸ਼ਰਮਾ sunanda sharma  ਸੋਸ਼ਲ ਮੀਡਿਆ ਦੀ ਪੋਸਟਾਂ ਕਰ ਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ| ਸੁਨੰਦਾ ਇੱਕ ਮਸ਼ਹੂਰ ਗਾਇਕ punjabi singer ਤਾਂ ਹੈ ਹੀ ਅਤੇ ਅੱਜ ਕੱਲ ਆਪਣੀ ਅਦਾਕਾਰੀ ਨਾਲ ਵੀ ਫੈਨਸ ਦੇ ਦਿਲਾਂ ਤੇ ਰਾਜ ਕਰ ਰਹੀ ਹੈ|ਉਨ੍ਹਾਂ ਦੀ ਸੁਰੀਲੀ ਆਵਾਜ਼ ਦੇ ਫੈਨਸ ਸਿਰਫ਼ ਪੰਜਾਬੀ ਵਿਚ ਹੀ ਨਹੀਂ, ਭਾਰਤ ਵਿਚ ਵੀ ਨਹੀਂ ਸਗੋਂ ਦੁਨੀਆਭਰ ਵਿਚ ਵਸੇ ਹੋਏ ਹਨ |

Sunanda Sharma

ਕਦੇ ਉਹ ਟੇਡੀ ਬੇਅਰ ਨਾਲ ਖੁਸ਼ੀਆਂ ਵੰਡ ਦੇ ਦਿਖਾਈ ਦਿੰਦੇ ਹਨ ਜਾਂ ਕਦੇ ਉਹ ਕਿਸੀ ਵਧੀਆ ਜਿਹੀ ਜਗ੍ਹਾ ਤੇ ਆਪਣੀਆਂ ਤਸਵੀਰਾਂ ਲੈਂਦੇ ਵਿਖਾਈ ਦਿੰਦੇ ਹਨ| ਹਾਲ ਹੀ ਵਿੱਚ ਸੁਨੰਦਾ sunanda sharma ਦੀ ਢੋਲ ਵਜਾਉਂਦੇ ਹੋਏ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ| ਆਪਣੇ ਕਿਸੇ ਪ੍ਰੋਗਰਾਮ ਦੇ ਦੌਰਾਨ ਸਟੇਜ ਤੇ ਚੜਕੇ ਢੋਲ ਵਜਾਉਂਦੀ ਸੁਨੰਦਾ ਬਹੁਤ ਪਿਆਰੀ ਲੱਗ ਰਹੀ ਹੈ| ਉਹ ਢੋਲ ਨੂੰ ਬੜੇ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਵਜ੍ਹਾ ਰਹੀ ਹੈ ਇਸ ਤਰਾਂ ਲੱਗ ਰਿਹਾ ਹੈ ਕਿ ਜਿਵੇਂ ਸੁਨੰਦਾpunjabi singerਬਚਪਨ ਤੋਂ ਢੋਲ ਵਜਾਉਂਦੀ ਰਹੀ ਹੋਵੇ|

https://www.instagram.com/p/BkH0rZ6hMW4/

ਸੱਜਣ ਸਿੰਘ ਰੰਗਰੂਟ ਫ਼ਿਲਮ ਦੇ ਨਾਲ ਪਾਲੀਵੁੱਡ ਵਿੱਚ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕਰਨ ਵਾਲੀ ਸੁਨੰਦਾ punjabi singer ਜਲਦ ਹੀ ਫੈਨਸ ਲਈ ਕੁਝ ਨਵਾਂ ਲੈਕੇ ਆਉਣ ਦੀ ਤਿਆਰੀਆਂ ਵਿੱਚ ਹੈ| ਦਿਲਜੀਤ ਦੋਸਾਂਝ ਨਾਲ ਕੀਤੀ ਇਸ ਫ਼ਿਲਮ ਨੇ ਉਸਦੇ ਭਵਿੱਖ ਨੂੰ ਇੱਕ ਤਰੱਕੀ ਦੀ ਰਾਹ ਤੇ ਤੋਰਿਆ ਹੈ| ਸੁਨੰਦਾ sunanda sharma ਦੁਆਰਾ ਗਾਏ ਗੀਤ ਜਾਣੀ ਤੇਰਾ ਨਾ,ਪਟਾਕੇ,ਬਿੱਲੀ ਅੱਖ,ਜੱਟ ਝਮਲਾ,ਅਤੇ ਕਈ ਹੋਰ ਗੀਤ ਬਹੁਤ ਪਸੰਦ ਕੀਤੇ ਜਾਣ ਵਾਲੇ ਰਹੇ ਹਨ|

 

sunanda

Related Post