ਵੋਇਸ ਆਫ਼ ਪੰਜਾਬ ਛੋਟਾ ਚੈਂਪ ਅਜੀਤ ਸਿੰਘ ਦੇ ਰਹੇ ਨੇ ਵੱਡੇ ਵੱਡੇ ਗਾਇਕਾਂ ਨੂੰ ਟੱਕਰ

By  Pradeep Singh September 24th 2017 04:46 AM -- Updated: September 24th 2017 05:35 AM

ਵੋਇਸ ਆਫ਼ ਪੰਜਾਬ ਛੋਟਾ ਚੈਂਪ ਤੋਂ ਸੁਰਖੀਆਂ ਵਿਚ ਆਏ ਗਾਇਕ ਅਜੀਤ ਸਿੰਘ ਛੋਟੀ ਉਮਰ ਚ ਹੀ ਵੱਡੇ ਵੱਡੇ ਗਾਇਕ ਨੂੰ ਟੱਕਰ ਦੇ ਰਹੇ ਹਨ |

ਉਨ੍ਹਾਂ ਦੇ ਪਹਿਲੇ ਗੀਤ "ਦਿਨ ਚੰਗੇ" ਨੂੰ ਲੋਕਾਂ ਨੇ ਇੰਨਾ ਹਿੱਟ ਕਰਾਇਆ ਕਿ ਅਜੀਤ ਸਿੰਘ ਦਾ ਨਾਮ ਚੋਟੀ ਦੇ ਗਾਇਕਾਂ 'ਚ ਸ਼ਾਮਿਲ ਹੋ ਗਿਆ ਹੈ | ਅਜੀਤ ਨੂੰ ਹੁਣ ਬਹੁਤ ਸਾਰੀਆਂ ਕੰਪਨੀਆਂ ਤੋਂ ਸਦੇ ਆ ਰਹੇ ਨੇ | ਉਸਦੇ ਪਿਤਾ ਜੀ ਦਾ ਕਹਿਣਾ ਹੈ ਕਿ ਅਜੀਤ ਜਲਦ ਹੀ ਇਕ ਨਵਾਂ ਗੀਤ ਲੈ ਕੇ ਆਪਣੇ ਫੈਨਸ ਦੇ ਸਾਮਣੇ ਆਵੇਗਾ |

WATCH VIDEO

https://www.youtube.com/watch?v=Re7VNNbBc1A

Related Post