ਵੋਇਸ ਆਫ਼ ਪੰਜਾਬ 7 ਦੀ ਜੇਤੂ ਸਾਕਸ਼ੀ ਰੱਤੀ ਲੈ ਕੇ ਆਈ ਹੈ ਟੈਟੂ

By  Gourav Kochhar January 4th 2018 11:47 AM

PTC Punjabi ਨੇ ਪੰਜਾਬ ਦੇ ਟੈਲੇੰਟ ਨੂੰ ਅੱਗੇ ਲਿਆਉਣ ਲਈ ਹਮੇਸ਼ਾ ਪਹਿਲ ਕਿੱਤੀ ਹੈ | ਪਟਕ ਨੇ ਹਰ ਤਰਾਂ ਦੇ ਰਿਯਲ੍ਟੀ ਸ਼ੋਅ ਸ਼ੁਰੂ ਕਿੱਤੇ, ਭਾਵੇਂ ਫਿਰ ਉਹ ਕਾਮੇਡੀ ਹੋਵੇ, ਜਾਂ ਪੰਜਾਬ ਦੀ ਸੁੰਦਰਤਾ ਨੂੰ ਸਾਰੀ ਦੁਨੀਆ ਦੇ ਸਾਹਮਣੇ ਲੈ ਕੇ ਆਉਂਦਾ Miss PTC Punjabi ਹੋਵੇ, ਜਾਂ ਪੰਜਾਬ ਦੀ ਜਵਾਨੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਚਲਦਾ Mr. Punjab ਹੋਵੇ, ਜਾਂ ਪੰਜਾਬੀ ਖਾਣੇ ਨੂੰ ਪ੍ਰੋਮੋਟ ਕਰਦਾ ਪੰਜਾਬ ਦੇ ਸੁਪਰ ਸ਼ੇਫ ਹੋਵੇ ਜਾਂ ਫਿਰ ਵੱਡਿਆ ਨੂੰ ਤੇ ਬੱਚਿਆਂ ਨੂੰ ਸੁਨਹਿਰੀ ਮੌਕਾ ਦਿੰਦਾ ਵੋਇਸ ਆਫ਼ ਪੰਜਾਬ ਤੇ ਵੋਇਸ ਆਫ਼ ਪੰਜਾਬ ਛੋਟਾ ਚੈਂਪ ਹੋਵੇ |

PTC ਨੇ ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੱਗੇ ਲੈ ਕੇ ਆਉਣ ਦਾ ਨਵਾਂ ਕਦਮ ਵਧਾਇਆ ਹੈ | ਇਸ ਦੇ ਅਲੱਗ ਅਲੱਗ ਰਿਯਲਿਟੀ ਸ਼ੋਅ ਨੇ ਬੇਸ਼ੁਮਾਰ ਟੈਲੇੰਟ ਪੰਜਾਬੀਆਂ ਦੀ ਝੋਲੀ ਪਾਇਆ ਜਿਸ ਦੇ ਵਿਚ ਇਕ ਨਾਮ ਆਉਂਦਾ ਹੈ VOP 7 ਦੀ ਸਾਕਸ਼ੀ ਰੱਤੀ ਦਾ | ਜਿਸਦਾ ਨਵਾਂ ਸੋਂਗ ਟੈਟੂ ਰਿਲੀਜ਼ ਹੋ ਗਿਆ ਹੈ | ਇਹ ਸਾਕਸ਼ੀ ਰੱਤੀ ਦਾ ਪਹਿਲਾ ਗੀਤ ਹੈ ਜਿਹੜਾ 30-12-17 ਨੂੰ ਰਿਲੀਜ਼ ਹੋਇਆ | ਇਹ ਗੀਤ ਬਹੁਤ ਸੁਪਰ ਦੁਪਰ ਹਿੱਟ ਜਾ ਰਿਹਾ ਹੈ |

Related Post