23 ਫ਼ਰਬਰੀ ਨੂੰ ਹੋਏਗੀ ਹਿਸਟਰੀ ਕਰੀਏਟ, ਜਦੋਂ ਕੋਈ ਇਕ ਬਣੇਗਾ ਵੋਇਸ ਔਫ਼ ਪੰਜਾਬ ਸੀਜ਼ਨ ਏਟ

By  Gulshan Kumar February 20th 2018 10:03 AM -- Updated: February 20th 2018 10:08 AM

Voice Of Punjab Season 8 Grand Finale: ਅਸੀਂ ਪਿਛਲੇ ਤਿੰਨ ਮਹੀਨਿਆਂ ਤੋਂ ਕਹਿ ਰਹੇ ਹਾਂ ਕਿ ਇਕ ਵਾਰ ਫ਼ਿਰ ਹੋਵੇਗੀ ਹਿਸਟਰੀ ਕਰੀਏਟ, ਵੋਇਸ ਆਫ਼ ਪੰਜਾਬ ਸੀਜ਼ਨ ਏਟ ਤੇ ਦੋਸਤੋ, ਇਹ ਹਿਸਟਰੀ ਕਰੀਏਟ ਹੋਵੇਗੀ ਜੀ 23 ਫ਼ਰਬਰੀ ਨੂੰ ਤੇ ਸਿਫ਼ਤੀ ਦੇ ਸ਼ਹਿਰ ਅਮ੍ਰਿਤਸਰ ਦੇ ਨਾਲ ਨਾਲ ਪੂਰੀ ਦੁਨੀਆਂ ਚ ਰਹਿੰਦੇ ਪੰਜਾਬੀ ਇਸ ਹਿਸਟਰੀ ਦੇ ਗਵਾਹ ਬਣਨਗੇ | ਗੱਲ ਇਹ ਹੈ ਜੀ 23 ਫ਼ਰਬਰੀ ਨੂੰ ਹੋਣ ਜਾ ਰਿਹਾ ਹੈ ਵੋਇਸ ਆਫ਼ ਪੰਜਾਬ ਸੀਜ਼ਨ ਏਟ ਦਾ ਗ੍ਰੈਂਡ ਫ਼ਿਨਾਲੇ VOP S8 |

https://youtu.be/8m5Ak1noHC4

ਜਿਸ ਵਿਚ ਪਹੁੰਚੇ ਬੇਹੱਦ 6 ਸੁਰੀਲੇ ਆਪਣੀ ਕਿਸਮਤ ਅਜ਼ਮਾਉਣਗੇ, ਇਸ ਮੌਕੇ ਤੇ ਸੁਰੀਲਿਆਂ ਦਾ ਸਾਥ ਦੇਣ ਤੇ ਉਹਨਾਂ ਦੀ ਹੌਸਲਾ ਅਫ਼ਜਾਈ ਕਰਨ ਪਹੁੰਚਣਗੇ ਲਖਵਿੰਦਰ ਵਡਾਲੀ, ਸੁਕਸ਼ਿੰਦਰ ਸ਼ਿੰਦਾ, ਗੁਰਨਾਮ ਭੁੱਲਰ, ਤੇ ਸੁਨੰਦਾ ਸ਼ਰਮਾ | ਜੋ ਦਿਖਾਣਗੇ ਆਪਣੀ ਆਪਣੀ ਪਰਫ਼ੌਰਮੇਂਸਸ ਦਾ ਜਲਵਾ, ਪੰਜਾਬ ਦੀ ਨੰਬਰ ਵਨ ਐਂਕਰ ਸਤਿੰਦਰ ਸੱਤੀ ਇਸ ਪੂਰੇ ਈਵੇਂਟ ਨੂੰ ਹੋਸਟ ਕਰੇਗੀ | ਇਸਲਈ ਜੋ ਜੋ ਅਮ੍ਰਿਤਸਰ ਪਹੁੰਚ ਸਕਦਾ ਹੈ ਉਹ ਲਾਈਵ, ਤੇ ਜੋ ਜੋ ਨਹੀਂ ਪਹੁੰਚ ਸਕਦੇ ਉਹ ਆਪਣੇ ਆਪਣੇ ਟੀ.ਵੀ. ਸੈਟਸ ਤੇ ਇਸ ਈਵੇਂਟ ਨੂੰ ਇੰਜੋਏ ਕਰ ਸਕਦੇ ਨੇ |

VOP 8 Grand Finale

Edited By: Gourav Kochhar

Related Post