ਵਾਰਿਸ ਭਰਾਵਾਂ ਦੀ ਤਿਕੜੀ ਪਾ ਰਹੀ ਹੈ ਧੁੱਮਾਂ

By  PTC Buzz November 22nd 2017 06:34 AM -- Updated: November 22nd 2017 06:35 AM

ਵਾਰਿਸ ਭਰਾਵਾਂ ਦੀ ਤਿਕੜੀ ਜਾਣੀ ਕਿ ਮਨਮੋਹਨ ਵਾਰਿਸ (Manmohan Waris), ਕਮਲ ਹੀਰ (Kamal Heer) ਅਤੇ ਸੰਗਤਾਰ (Sangtar) ਦੇ ਵਿਰਸਾ ਲਾਈਵ ਦੀਆਂ ਧੁੱਮਾਂ ਇਸ ਵਾਰ ਸਿਡਨੀ, ਆਸਟ੍ਰੇਲੀਆ ਵਿਖੇ ਸੁਨਣ ਨੂੰ ਮਿਲੀਆਂ |

ਹੁਣ ਉਨ੍ਹਾਂ ਦਾ ਗਾਇਆ ਇਕ ਗੀਤ ਕਿਸਾਨ PTC Punjabi ਤੇ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ | ਵਾਰਿਸ ਭਰਾਵਾਂ ਦਾ ਵਿਰਸਾ ਦਾ ਦੁਨੀਆਭਰ ਵਿਚ ਮਸ਼ਹੂਰ ਹੈ | ਕਹਿੰਦੇ ਨੇ ਅਗਰ ਕੋਈ ਸੱਚੀ ਸੁੱਚੀ ਗਾਇਕੀ ਨੂੰ ਸੁਨਣਾ ਚਾਹੁੰਦਾ ਹੈ ਤਾਂ ਵਾਰਿਸ ਭਰਾਵਾਂ ਦਾ ਵਿਰਸਾ ਜਰੂਰ ਸੁਣੇ | ਚਲੋ ਫਿਰ ਲੈਂਦੇ ਹਾਂ ਆਨੰਦ ਇਸ ਗੀਤ ਦਾ:

https://youtu.be/O1CHkWBLeNc

Related Post