ਜਦੋਂ ਪੰਜਾਬੀਆਂ ਨੇ ਪਾਇਆ ਹਿੰਦੀ ਬੀਟ 'ਤੇ ਭੰਗੜਾ, ਭੰਗੜੇ ਦੀ ਪਰਫਾਰਮੈਂਸ ਵੇਖ ਤੁਸੀਂ ਵੀ ਹੋ ਜਾਓਗੇ ਖੁਸ਼

By  Shaminder April 8th 2019 05:07 PM

ਪੰਜਾਬ ਦਾ ਲੋਕ ਨਾਚ ਭੰਗੜਾ ਇੱਕ ਅਜਿਹਾ ਲੋਕ ਨਾਚ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ । ਭੰਗੜੇ ਦਾ ਇੱਕ ਅੱਧਾ ਸਟੈੱਪ ਕਰਦਾ ਹੋਇਆ ਕੋਈ ਨਾਂ ਕੋਈ ਸ਼ਖਸ ਤੁਹਾਨੂੰ ਮਿਲ ਹੀ ਜਾਵੇਗਾ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਹਿੰਦੀ ਦੇ ਇੱਕ ਪ੍ਰਸਿੱਧ ਗਾਣੇ 'ਆਂਖ ਮਾਰੇ' 'ਤੇ ਇਹ ਪੰਜਾਬੀ ਕਲਾਕਾਰ ਭੰਗੜੇ ਦੀ ਪਰਫਾਰਮੈਂਸ ਦੇ ਰਹੇ ਨੇ ।

ਹੋਰ ਵੇਖੋ:ਪੰਜਾਬੀਆਂ ਦੇ ਹੌਸਲੇ ਤੇ ਹਿੰਮਤ ਨੂੰ ਹਰ ਥਾਂ ‘ਤੇ ਹੁੰਦੀ ਹੈ ਸਲਾਮ, ਇਹ ਹੈ ਦੇਸ਼ ਦੀ ਪਹਿਲੀ ਡਿਸਏਬਲ ਭੰਗੜਾ ਟੀਮ

https://www.instagram.com/p/Bv8hjU5Bqb7/

ਵੀਡੀਓ 'ਚ ਭੰਗੜੇ ਦੇ ਸਟੈੱਪਸ ਅਤੇ ਇਸ ਗਾਣੇ ਦਾ ਸੁਮੇਲ ਏਨਾਂ ਵਧੀਆ ਹੈ ਕਿ ਇਸ ਪਰਫਾਰਮੈਂਸ ਨੂੰ ਵੇਖਣ ਆਏ ਲੋਕਾਂ ਨੇ ਇਸ ਦੀ ਖੂਬ ਤਾਰੀਫ਼ ਕੀਤੀ ਭੰਗੜੇ ਦੀ ਇਸ ਪਰਫਾਰਮੈਂਸ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬੀ ਗੀਤ ਕੋਈ ਵੀ ਹੋਵੇ,ਉਸ ਨੂੰ ਆਪਣੇ ਹੀ ਅੰਦਾਜ਼ 'ਚ ਪੇਸ਼ ਕਰਕੇ ਸਭ ਦਾ ਦਿਲ ਜਿੱਤਣਾ ਜਾਣਦੇ ਹਨ।

Related Post