ਪੀਟੀਸੀ ਪੰਜਾਬੀ ਤੇ ਅਪਰਾਧਿਕ ਕਹਾਣੀਆਂ (Crime Stories ) ਤੇ ਅਧਾਰਿਤ ਪ੍ਰੋਗਰਾਮ ‘ਜੁਰਮ ਤੇ ਜ਼ਜਬਾਤ’ (Jurm Te Jazbaat) 27 ਸਤੰਬਰ ਰਾਤ 9:30 ਵਜੇ ਤੋਂ ਸ਼ੁਰੂ ਹੋ ਗਿਆ ਹੈ । ਮਸ਼ਹੂਰ ਅਦਾਕਾਰ ਰੋਨਿਤ ਰਾਏ ਇਸ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ ਜਿਹੜੀ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।