ਪੰਜਾਬੀਸ ਦਿਸ ਵੀਕ ਦੀ ਦੀਵਾਲੀ ਹੋਵੇਗੀ ਖ਼ਾਸ,ਸਿਤਾਰਿਆਂ ਨਾਲ ਜਗਮਗਾਏਗੀ ਦੀਵਾਲੀ  

By  Shaminder October 26th 2019 12:42 PM

ਪੰਜਾਬੀਸ ਦਿਸ ਵੀਕ 'ਚ ਇਸ ਵਾਰ ਲੱਗਣਗੀਆਂ ਦੀਵਾਲੀ ਦੀਆਂ ਰੌਣਕਾਂ । ਜੀ ਹਾਂ ਇਸ ਵਾਰ ਪੰਜਾਬੀਸ ਦਿਸ ਵੀਕ ਦੀ ਦੀਵਾਲੀ ਬਹੁਤ ਹੀ ਖ਼ਾਸ ਹੋਣ ਜਾ ਰਹੀ ਹੈ । ਇਸ ਐਪੀਸੋਡ 'ਚ ਤੁਸੀਂ ਵੇਖੋਗੇ ਕਿ ਕਿਸ ਤਰ੍ਹਾਂ ਸਿਤਾਰੇ ਮਨਾਉਂਦੇ ਨੇ ਦੀਵਾਲੀ । ਇਸ ਐਪੀਸੋਡ 'ਚ ਸਾਡੇ ਨਾਲ ਹੋਣਗੇ ਅਦਾਕਾਰ ਹਰੀਸ਼ ਵਰਮਾ ਅਤੇ ਗਾਇਕ ਪ੍ਰਭ ਗਿੱਲ ।

ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਜਾਣੋਂ ਗੁਰਦੁਆਰਾ ਚੋਆ ਸਾਹਿਬ ਬਾਰੇ

ਸੋ ਤੁਸੀਂ ਆਪਣੇ ਪਸੰਦੀਦਾ ਇਨ੍ਹਾਂ ਅਦਾਕਾਰਾਂ ਨਾਲ ਮਨਾਉਣਾ ਚਾਹੁੰਦੇ ਹੋ ਦੀਵਾਲੀ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ ਦਿਨ ਐਤਵਾਰ,27 ਅਕਤੂਬਰ ਸਵੇਰੇ 11:30 ਵਜੇ । ਇਸ ਦੌਰਾਨ ਇਨ੍ਹਾਂ ਸਟਾਰਸ ਨਾਲ ਖੇਡੀਆਂ ਜਾਣਗੀਆਂ ਕੁਝ ਦਿਲਚਸਪ ਖੇਡਾਂ ।

ਤੁਸੀਂ ਵੀ ਮਾਨਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦਾ ਅਨੰਦ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ ।ਤੁਸੀਂ ਵੀ ਮਨੋਰੰਜਨ ਜਗਤ ਨਾਲ ਸਬੰਧਤ ਕੁਝ ਤਾਜ਼ਾ ਅਪਡੇਟਸ ਅਤੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ । ਜਿੱਥੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਤ ਸਭ ਕੁਝ ਤੁਹਾਨੂੰ ਵੇਖਣ ਨੂੰ ਮਿਲੇਗਾ ।

 

Related Post