ਪੰਜਾਬੀਸ ਦਿਸ ਵੀਕ ਇਸ ਵਾਰ ਵੇਖੋ ਨਵੇਂ ਅੰਦਾਜ਼ ‘ਚ, ਮਨੋਰੰਜਨ ਅਤੇ ਜਾਣਕਾਰੀ ਦਾ ਹੋਵੇਗਾ ਫੁਲ ਡੋਜ਼

Written by  Shaminder   |  September 04th 2020 01:57 PM  |  Updated: September 04th 2020 01:57 PM

ਪੰਜਾਬੀਸ ਦਿਸ ਵੀਕ ਇਸ ਵਾਰ ਵੇਖੋ ਨਵੇਂ ਅੰਦਾਜ਼ ‘ਚ, ਮਨੋਰੰਜਨ ਅਤੇ ਜਾਣਕਾਰੀ ਦਾ ਹੋਵੇਗਾ ਫੁਲ ਡੋਜ਼

ਪੰਜਾਬੀਸ ਦਿਸ ਵੀਕ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਹੈ । ਜਿਸ ‘ਚ ਹਰ ਹਫ਼ਤੇ ਤੁਹਾਨੂੰ ਕੁਝ ਨਾਂ ਕੁਝ ਨਵਾਂ ਵਿਖਾਇਆ ਜਾਂਦਾ ਹੈ । ਇਸ ਵਾਰ ਵੀ ਪੰਜਾਬੀਸ ਦਿਸ ਵੀਕ ਤੁਹਾਨੂੰ ਨਵੇਂ ਅੰਦਾਜ਼ ‘ਚ ਵਿਖਾਇਆ ਜਾਵੇਗਾ । ਇਸ ਸ਼ੋਅ  ‘ਚ ਅਸੀਂ ਨਾ ਸਿਰਫ਼ ਤੁਹਾਨੂੰ ਦੁਨੀਆ ਭਰ ‘ਚ ਵੱਸਦੇ ਉਨ੍ਹਾਂ ਪੰਜਾਬੀਆਂ ਬਾਰੇ ਦੱਸਦੇ ਹਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ‘ਚ ਨਾਮਣਾ ਖੱਟਿਆ ਹੁੰਦਾ ਹੈ ਬਲਕਿ ਦਰਸ਼ਕਾਂ ਦੇ ਮਨੋਰੰਜਨ ਦਾ ਵੀ ਖ਼ਾਸ iਖ਼ਆਲ ਰੱਖਿਆ ਜਾਂਦਾ ਹੈ ।

https://www.instagram.com/p/CEorW5wgLy8/

ਇਸ ਦੇ ਨਾਲ ਹੀ ਮਨੋਰੰਜਨ ਲਈ ਕਿਸੇ ਨਾ ਕਿਸੇ ਸੈਲੀਬ੍ਰੇਟੀ ਜਾਂ ਕਿਸੇ ਲੋਕ ਕਲਾਕਾਰ ਨਾਲ ਵੀ ਰੁਬਰੂ ਕਰਵਾਇਆ ਜਾਂਦਾ ਹੈ । ਪਰ ਇਸ ਵਾਰ ਇਹ ਸ਼ੋਅ ਤੁਹਾਨੂੰ ਨਵੇਂ ਅੰਦਾਜ਼ ‘ਚ ਹੀ ਵੇਖਣ ਨੂੰ ਮਿਲੇਗਾ । ਤੁਸੀਂ ਵੀ ਇਸ਼ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਹਰ ਐਤਵਾਰ, ਸਵੇਰੇ 11:30 ਵਜੇ ਇਸ ਸ਼ੋਅ ਦਾ ਪ੍ਰਸਾਰਣ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network