ਅੱਜ ਤੋਂ ਕੁਝ ਸਾਲ ਪਹਿਲਾਂ ਇਸ ਤਰ੍ਹਾਂ ਦਾ ਅੰਦਾਜ਼ ਸੀ ਗੁਲਾਬੀ ਕੁਵੀਨ ਜੈਸਮੀਨ ਸੈਂਡਲਾਸ ਦਾ,ਵੇਖੋ ਵੀਡੀਓ 

By  Shaminder March 20th 2019 11:13 AM

ਜੈਸਮੀਨ ਸੈਂਡਲਾਸ ਅੱਜ ਇੱਕ ਅਜਿਹੀ ਗਾਇਕਾ ਹੈ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਰਹੀ ਹੈ । ਜੈਸਮੀਨ ਨੇ ਇਸ ਮੁਕਾਮ ਨੂੰ ਇੰਝ ਹੀ ਹਾਸਲ ਨਹੀਂ ਕੀਤਾ । ਉਸ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਇਸ ਪਿੱਛੇ ਕਰੜੀ ਮਿਹਨਤ ਹੈ । ਅੱਜ ਅਸੀਂ ਤੁਹਾਨੂੰ ਜੈਸਮੀਨ ਦਾ ਇੱਕ ਅਜਿਹਾ ਵੀਡੀਓ  ਵਿਖਾਉਣ ਜਾ ਰਹੇ ਹਾਂ ਜੋ ਕਿ ਉਨ੍ਹਾਂ ਦੇ ਸ਼ੁਰੂਆਤੀ ਦੌਰ ਦਾ ਹੈ ।

ਹੋਰ ਵੇਖੋ :ਮੌਸਮ ਵਾਂਗ ਬੱਬੂ ਮਾਨ ਦਾ ਵੀ ਬਦਲਦਾ ਹੈ ਮਿਜਾਜ਼,ਵੇਖੋ ਮੌਸਮ ਮੁਤਾਬਿਕ ਕਿਹੜਾ ਗਾਣਾ ਸੁਣਦੇ ਨੇ ਬੱਬੂ ਮਾਨ

https://www.youtube.com/watch?v=ocSzcS8Vvuc

ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਸੱਚਮੁੱਚ ਇਹ ਅੱਜ ਦੀ ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਹੀ ਹੈ ਜਾਂ ਫਿਰ ਕੋਈ ਹੋਰ ।

jasmine sandlas jasmine sandlas

ਜੈਸਮੀਨ ਇਸ ਵੀਡੀਓ 'ਚ ਬਲੈਕ ਐਂਡ ਵ੍ਹਾਈਟ ਅੰਦਾਜ਼ 'ਚ ਨਜ਼ਰ ਆ ਰਹੀ ਹੈ । ਦੱਸ ਦਈਏ  ਕਿ ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਸ ਨੇ ਕਈ ਬਾਲੀਵੁੱਡ ਫ਼ਿਲਮਾਂ ਲਈ ਵੀ ਗਾਇਆ ਹੈ । ਵ੍ਹਿਸਕੀ ਦੀ ਬੋਤਲ,ਸਿਪ-ਸਿਪ,ਅੱਖ ਕਾਸ਼ਨੀ,ਬੰਬ ਜੱਟ, ਮੁੰਡੇ ਯੂ.ਪੀ ਦੇ ਨਜਾਇਜ਼ ਹਥਿਆਰ ਵਰਗਾ ਸਣੇ ਕਈ ਹਿੱਟ ਗੀਤ ਗਾਏ ਨੇ ।

Related Post