ਰਾਤ ਅਮਰੀਕਾ ਦੀ ਧਰਤੀ 'ਤੇ ਲਗਾ ਗਇਕ ਕੁਲਵਿੰਦਰ ਬਿੱਲਾ ਦਾ ਅਖਾੜਾ, ਵੇਖੋ ਲਾਈਵ ਵੀਡੀਓ

By  Gourav Kochhar May 14th 2018 07:00 AM -- Updated: May 14th 2018 07:04 AM

ਪੰਜਾਬੀ ਮਿਊਜ਼ਿਕ ਇੰਡਸਟਰੀ ਅੱਜ ਕਲ ਸਿਰਫ਼ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਉੱਤੇ ਛਾਈ ਹੋਈ ਹੈ | ਦੁਨੀਆ ਦੇ ਕੋਨੇ ਕੋਨੇ ਤੋਂ ਪੰਜਾਬੀ ਗਾਇਕਾਂ ਲਈ ਸ਼ੋਅ ਬੁਕ ਕਿੱਤੇ ਜਾ ਰਹੇ ਹਨ | ਪੰਜਾਬੀ ਗਾਇਕਾਂ ਦੀ ਜੇ ਗੱਲ ਕਰੀਏ ਤਾਂ ਕੁਲਵਿੰਦਰ ਬਿੱਲਾ Kulwinder Billa ਦਾ ਜ਼ਿਕਰ ਲਾਜ਼ਮੀ ਹੈ | ਕੁਲਵਿੰਦਰ ਬਿੱਲਾ ਨੇ ਬਹੁਤ ਹੀ ਘੱਟ ਸਮੇਂ ਵਿਚ ਆਪਣੀ ਸੁਰੀਲੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਵਿਚ ਇੱਕ ਵੱਖਰੀ ਜਗ੍ਹਾ ਬਣਾ ਲਈ ਹੈ | ਪਰ ਅੱਜ ਕਲ ਕੁਲਵਿੰਦਰ ਬਿੱਲਾ ਅਮਰੀਕਾ ਵਿਚ ਹਨ | ਉਹ ਨਹੀਂ ਨਹੀਂ ਉਹ ਉੱਥੇ ਦੇ ਵਸਨੀਕ ਨਹੀਂ ਬਣ ਗਏ ਬਲਕਿ ਉਨ੍ਹਾਂ ਨੂੰ ਵੀ ਉੱਥੇ ਸ਼ੋਅ ਲਈ ਬੁਲਾਇਆ ਗਿਆ ਹੈ |

Kulwinder Billa

ਕਾਫ਼ੀ ਚਿਰ ਤੋਂ ਉਨ੍ਹਾਂ ਦੇ ਇਸ ਸ਼ੋਅ ਦੀ ਉਡੀਕ ਹੋ ਰਹੀ ਸੀ | ਆਏ ਦਿਨ ਕੁਲਵਿੰਦਰ ਬਿੱਲਾ Kulwinder Billa ਆਪਣੇ ਇਸ ਸ਼ੋਅ ਦੇ ਪੋਸਟਰ ਨੂੰ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਸਾਂਝਾ ਕਰਦੇ ਨਜ਼ਰ ਆ ਜਾਂਦੇ ਸਨ ਅਤੇ ਦਰਸ਼ਕ ਵੀ ਸ਼ੋਅ ਦੀਆਂ ਟਿਕਟਾਂ ਨੂੰ ਸੋਸ਼ਲ ਮੀਡਿਆ ਤੇ ਸਾਂਝਾ ਕਰ ਰਹੇ ਸਨ | ਪਰ ਕਲ ਦੀ ਸ਼ਾਮ ਜਦੋਂ ਉਨ੍ਹਾਂ ਦਾ ਸ਼ੋਅ ਆਰੰਭ ਹੋਇਆ ਤਾਂ ਅਮਰੀਕਾ ਵਿਚ ਹਰ ਪਾਸੇ ਧਮਾਲਾਂ ਪੈ ਗਈਆਂ | ਜਿਵੇਂ ਕਿ ਉਮੀਦ ਸੀ ਉਨ੍ਹਾਂ ਦਾ ਸ਼ੋਅ ਸੁਪਰਹਿੱਟ ਗਿਆ | ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਤੇ ਚਲਦੇ ਸ਼ੋਅ ਦੀ ਇੱਕ ਲਾਈਵ ਵੀਡੀਓ ਵੀ ਸਾਂਝਾ ਕੀਤੀ ਜਿਸ ਵਿਚ ਖੁਦ ਕੁਲਵਿੰਦਰ ਬਿੱਲਾ Kulwinder Billa ਉਨ੍ਹਾਂ ਦੇ ਨਾਲ ਸ਼ਿਵਜੋਤ, ਰਾਜਵੀਰ ਜਵੰਦਾ Rajvir Jawanda ਅਤੇ ਰੁਪਾਲੀ ਹਿੱਟ ਗੀਤ ਪਲਾਜ਼ੋ ਤੇ ਨੱਚਦੇ ਦਿਖੇ | ਜੇ ਤੁਸੀਂ ਅਜੇ ਨਹੀਂ ਵੇਖੀ ਇਹ ਲਾਈਵ ਵੀਡੀਓ ਤਾਂ ਹੇਠਾਂ ਦਿੱਤੀ ਲਿੰਕ ਤੇ ਕਲਿੱਕ ਕਰੋ ਅਤੇ ਕੰਮੈਂਟ ਕਰਕੇ ਦਸੋ ਕਿਹੋ ਜਿਹਾ ਲਗਦੀ ਹੈ ਤੁਹਾਣੀ ਕੁਲਵਿੰਦਰ ਬਿੱਲਾ ਦੀ ਗਾਇਕੀ |

Last night #Bakersfield #Show #Superhit #Thx @rajvirjawandaofficial @shivjot.official @rupaliofficial @amanhayer1

A post shared by Kulwinderbilla (@kulwinderbilla) on May 13, 2018 at 11:45am PDT

Related Post