ਕੌਣ ਬਣੇਗਾ ਮਿਸਟਰ ਪੰਜਾਬ 2018 ਦਾ ਮਹਾਂ-ਮੁਕਾਬਲੇ ਦਾ ਜੇਤੂ

By  Shaminder November 17th 2018 03:41 PM

ਪੀਟੀਸੀ ਪੰਜਾਬੀ 'ਤੇ ਮਿਸਟਰ ਪੰਜਾਬ 2018 ਦਾ ਗਰੈਂਡ ਫਿਨਾਲੇ 'ਚ ਪੰਜਾਬ ਦਾ ਕਿਹੜਾ ਗੱਭਰੂ ਮਿਸਟਰ ਪੰਜਾਬ ਦਾ ਖਿਤਾਬ ਜਿਤਦਾ ਹੈ ਇਸ ਦਾ ਫੈਸਲਾ ਅੱਜ ਹੋ ਜਾਵੇਗਾ।

ਇਹ 10 ਨੌਜਵਾਨ ਵੱਖ ਵੱਖ ਰਾਉਂਡਾਂ ਨੂੰ ਪਾਰ ਕਰਕੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ ਤੇ ਹੁਣ ਫਾਈਨਲ ਰਾਉਂਡ ਵਿੱਚ ਇਹ ਨੌਜਵਾਨ ਜੱਜਾਂ ਦੀ ਕਸੋਟੀ 'ਤੇ ਕਿੰਨੇ ਖਰੇ ਉੱਤਰਦੇ ਹਨ ਇਹ ਦੇਖਣਾ ਹੋਵੇਗਾ ।

ਹੋਰ ਵੇਖੋ :ਮਿਸਟਰ ਪੰਜਾਬ 2018 ਦੀ ਪਰਫਾਰਮੈਂਸ ਦੀਆਂ ਲਾਈਵ ਅਪਡੇਟਸ

MP01-Varinder Singh (Jalandhar) MP01-Varinder Singh (Jalandhar)

ਪਰ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਕਲਾਕਾਰਾਂ ਨੇ ਵੀ ਆਪੋ ਆਪਣੀ ਪਰਫਾਰਮੈਂਸ ਦਿੱਤੀ ।ਜੌਰਡਨ ਸੰਧੂ ਨੇ ਵੀ ਆਪਣੇ ਕਈ ਗੀਤਾਂ 'ਤੇ ਪਰਫਾਰਮੈਂਸ ਦਿੱਤੀ ਵੇਖੋ ਇਸ ਪਰਫਾਰਮੈਂਸ ਦੀਆਂ ਕੁਝ ਤਸਵੀਰਾਂ

ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ

Mr Punjab 2018 Grand Finale Live: Jordan Sandhu Mr Punjab 2018 Grand Finale Live: Jordan Sandhu

'ਮਿਸਟਰ ਪੰਜਾਬ ੨੦੧੮' ਦੇ ਫਾਈਨਲ ਰਾਉਂਡ ਵਿੱਚ ਕੀ ਹੁੰਦਾ ਹੈ ਤੇ ਕੌਣ ਬਣਦਾ ਹੈ ਮਿਸਟਰ ਪੰਜਾਬ ਤਾਂ ਪਹੁੰਚੋ ਅੱਜ ਪਤਾ ਲੱਗ ਜਾਵੇਗਾ। ਕਿਉਂਕਿ  ਮੋਹਾਲੀ ਦੇ ਫੇਸ-੮ ਦੇ ਫੁੱਟਬਾਲ ਗਰਾਉਂਡ ਵਿੱਚ ਮਿਸਟਰ ਪੰਜਾਬ ੨੦੧੮ ਦਾ ਗਰੈਂਡ ਫਿਨਾਲੇ ਚੱਲ ਰਿਹਾ ਹੈ।

Physique and Fitness Round
#MrPunjab2018
#PTCpunjabi
#PTCNetwork
#LIVE

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ । ਇਸ ਸ਼ੋਅ ਲਈ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ ।

ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਦੀ ਹਰ ਤਰ੍ਹਾਂ ਦੀ ਕਸੋਟੀ 'ਤੇ ਖਰੇ ਉਤਰਕੇ ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ ।

 

Related Post