ਰੋਂਗਟੇ ਖੜੇ ਕਰ ਦੇਵੇਗਾ ਸ਼ਰਧਾ ਕਪੂਰ ਦੀ ਇਹ ਫ਼ਿਲਮ ਦਾ ਟ੍ਰੇਲਰ, ਹਾਰਰ-ਕਾਮੇਡੀ ਦਾ ਲਗੇਗਾ ਤੜਕਾ

By  Gourav Kochhar June 8th 2018 06:16 AM

ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਤੇ ਸ਼ਰਧਾ ਕਪੂਰ Shraddha kapoor ਦੀ ਫਿਲਮ 'ਇਸਤਰੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਕਾਮੇਡੀ-ਹਾਰਰ ਫਿਲਮ ਹੋਵੇਗੀ, ਜਿਸ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਨੂੰ ਮੈਡਾਕ ਫਿਲਮਸ ਨੇ ਪ੍ਰੋਡਿਊਸ ਕੀਤਾ ਹੈ। ਇਸ ਦੇ ਪ੍ਰੋਡਿਊਸਰ ਦਿਨੇਸ਼ ਵਿਜਾਨ, ਰਾਜ ਤੇ ਡੀਕੇ ਹਨ। ਇਹ ਫਿਲਮ 31 ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ ਹਾਰਰ-ਕਾਮੇਡੀ ਹੈ ਅਤੇ ਹਾਲ ਹੀ 'ਚ ਆਈ 'ਨਾਨੂੰ ਕੀ ਜਾਨੂੰ' ਨਾਲ ਮਿਲਦੀ-ਜੁਲਦੀ ਹੈ। ਇਸ ਤੋਂ ਪਹਿਲਾਂ 'ਪਰੀ' ਫਿਲਮ ਵੀ ਆਈ ਸੀ। ਇਸ ਫਿਲਮ 'ਚ ਪਹਿਲੀ ਵਾਰ ਸ਼ਰਧਾ ਤੇ ਰਾਜਕੁਮਾਰ ਦੀ ਜੋੜੀ ਸਕ੍ਰੀਨ 'ਤੇ ਨਜ਼ਰ ਆਵੇਗੀ। ਫਿਲਮ 'ਚ ਰਾਜਕੁਮਾਰ rajkumar rao ਦੇ ਰੋਲ ਬਾਰੇ ਵੀ ਕੁਝ ਜਾਣਕਾਰੀ ਨਹੀਂ ਹੈ।

Shraddha kapoor

ਫਿਲਮ 'ਚ ਦੋਹਾਂ ਸਟਾਰਜ਼ ਦੇ ਹੋਣ ਨਾਲ ਇਕ ਧਮਾਕੇ ਦੀ ਉਮੀਦ ਕੀਤੀ ਜਾ ਸਕਦੀ ਹੈ। ਰਾਜਕੁਮਾਰ ਰਾਓ ਨੇ ਇਸ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਹੈ, ''ਮਰਦ ਨੂੰ ਦਰਦ ਹੋਵੇਗਾ, ਇਸਤਰੀ ਆ ਰਹੀ ਹੈ'। ਇਸ ਤੋਂ ਪਹਿਲਾਂ ਸ਼ਰਧਾ Shraddha kapoor ਨੂੰ ਫ਼ਿਲਮ 'ਹਸੀਨਾ ਪਾਰਕਰ' 'ਚ ਦੇਖਿਆ ਗਿਆ ਸੀ। 'ਇਸਤਰੀ' ਤੋਂ ਇਲਾਵਾ ਸ਼ਰਧਾ ਕੋਲ 'ਬੱਤੀ ਗੁੱਲ ਮੀਟਰ ਚਾਲੂ' ਤੇ 'ਸਾਹੋ' ਵਰਗੀਆਂ ਫਿਲਮਾਂ ਹਨ ਜਦਕਿ ਰਾਜਕੁਮਾਰ ਕੋਲ 'ਫੰਨੇ ਖਾ', 'ਲਵ ਸੋਨੀਆ', 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ', '5 ਵੈਡਿੰਗਸ', 'ਮੈਂਟਲ ਹੈ ਕਿਆ?' ਵਰਗੀਆਂ ਫਿਲਮਾਂ ਹਨ।

https://www.youtube.com/watch?v=cLBYaz1dplA

ਇਸ ਤੋਂ ਪਹਿਲਾਂ ਸ਼ਰਧਾ Shraddha kapoor ਨੂੰ ਫ਼ਿਲਮ ‘ਹਸੀਨਾ ਪਾਰਕਰ’ ‘ਚ ਦੇਖਿਆ ਗਿਆ ਸੀ। ‘ਇਸਤਰੀ’ ਤੋਂ ਇਲਾਵਾ ਸ਼ਰਧਾ ਕੋਲ ‘ਨਵਾਬ਼ਾਦੇ’, ‘ਬੱਤੀ ਗੁਲ ਮੀਟਰ ਚਾਲੂ’ ਤੇ ‘ਸਾਹੋ’ ਹਨ ਜਦੋਂਕਿ ਰਾਜਕੁਮਾਰ ਕੋਲ ‘ਫੰਨੇ ਖਾ’, ‘ਲਵ ਸੋਨੀਆ’, ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’, ‘5 ਵੈਡਿੰਗਸ’, ‘ਮੈਂਟਲ ਹੈ ਕਿਆ?’ ਜਿਹੀਆਂ ਫ਼ਿਲਮਾਂ ਹਨ।

Shraddha kapoor

Related Post