ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਾਹਗੀਰ’
Shaminder
October 12th 2021 06:13 PM --
Updated:
October 12th 2021 06:17 PM
ਪੀਟੀਸੀ ਪੰਜਾਬੀ ‘ਤੇ ਹਰ ਵਾਰ ਤੁਹਾਨੂੰ ‘ਤੇ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਸ ਵਾਰ ਪੀਟੀਸੀ ਬਾਕਸ ਆਫ਼ਿਸ (PTC Box Office Movie ) ‘ਤੇ ਫ਼ਿਲਮ ‘ਰਾਹਗੀਰ’ (Rahgeer) ਵੇਖਣ ਨੂੰ ਮਿਲੇਗੀ । ਇਸ ਫ਼ਿਲਮ ਦਾ ਪ੍ਰਸਾਰਣ 15 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਸ਼ਾਮ 7:30 ਵਜੇ ਕੀਤਾ ਜਾਵੇਗਾ ।ਪਰਮ ਸ਼ਿਵ ਵੱਲੋਂ ਤਿਆਰ ਕੀਤੀ ਗਈ ਇਸ ਫ਼ਿਲਮ ‘ਚ ਮੁੱਖ ਭੂਮਿਕਾਵਾਂ ‘ਚ ਧੰਨਵੀਰ, ਜੋਤ ਅਰੋੜਾ ਅਤੇ ਅਰੁਣ ਬੇਤਾਬ ਨਜ਼ਰ ਆਉਣਗੇ ।