ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਵੇਖੋ ਫ਼ਿਲਮ ਦਾ ਡਾਇਵੋਰਸ ਪਾਰਟੀ

By  Anmol Sandhu November 29th 2018 12:54 PM

ਅੱਜ ਅਸੀਂ ਤੁਹਾਨੂੰ ਰੁਬਰੂ ਕਰਵਾਉਣ ਜਾ ਰਹੇ ਹਾਂ ਇੱਕ ਬੁਰੀ ਖਬਰ ਦੇ ਨਾਲ ।ਉਹ ਬੁਰੀ ਖਬਰ ਇਹ ਹੈ ਕਿ ਇੱਕ ਜਗ੍ਹਾ ‘ਤੇ ਚੱਲ ਰਹੀ ਹੈ ‘ਦਾ ਡਾਈਵੋਰਸੀ ਪਾਰਟੀ’ । ਇਸ ਪਾਰਟੀ ਦਾ ਪ੍ਰਬੰਧ ਕੀਤਾ ਹੈ ਤੇਜ ਕੌਰ ਨੇ । ਜੋ ਆਪਣੇ ਪਤੀ ਨਾਲ ਡਾਇਵੋਰਸ ਹੋਣ ਦੀ ਖੁਸ਼ੀ ‘ਚ ਸਭ ਨੂੰ ਪਾਰਟੀ ਦੇ ਰਹੇ ਨੇ । ਉਹ ਆਪਣੇ ਹਰ ਜਾਣਕਾਰ ਨੂੰ ਇਸ ਪਾਰਟੀ ‘ਚ ਆਉਣ ਦਾ ਸੱਦਾ ਦੇ ਰਹੀ ਹੈ । ਇਸ ਦੇ ਨਾਲ ਹੀ ਇਸ ਪਾਰਟੀ ਤੋਂ ਸਲੋਪਾਲ ਵੀ ਬੇਹੱਦ ਖੁਸ਼ ਨੇ ।

https://www.youtube.com/watch?v=VALx7SPYYqU

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੀਟੀਸੀ ਬਾਕਸ ਆਫ਼ਿਸ ਦੀ ਅਗਲੀ ਫ਼ਿਲਮ ‘ਦਾ ਡਾਈਵੋਰਸੀ ਪਾਰਟੀ’ ਸੋ ਜੇ ਤੁਸੀਂ ਵੀ ਬਣਨਾ ਚਾਹੁੰਦੇ ਹੋ ਇਸ ਪਾਰਟੀ ਦਾ ਹਿੱਸਾ ਤਾਂ ਵੇਖਣਾ ਨਾ ਭੁੱਲਣਾ ਡਾਇਵੋਰਸ ਪਾਰਟੀ । ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਵੇਖੋ ਡਾਇਵੋਰਸ ਪਾਰਟੀ ਅਤੇ ਇਹ ਪਾਰਟੀ ਦੇ ਰਹੇ ਨੇ ਤੇਜ ਕੌਰ । ਜਿਨ੍ਹਾਂ ਨੇ ਆਪਣੇ ਪਤੀ ਨਾਲ ਡਾਇਵੋਰਸ ਹੋਣ ਦੀ ਖੁਸ਼ੀ ‘ਚ ਪਾਰਟੀ ਰੱਖੀ ਹੈ । ਇਸ ਪਾਰਟੀ ‘ਚ ਸ਼ਾਮਿਲ ਹੋਣ ਜਾ ਰਹੇ ਨੇ ।

Related Post