ਪੀਟੀਸੀ ਟੌਪ ਟੈੱਨ 'ਚ ਵੇਖੋ ਮਿਊਜ਼ਿਕ ਅਤੇ ਮਸਤੀ ਦਾ ਡੋਜ਼, ਸੁੱਖੀ ਕੋਟ ਫਤੂਹੀ ਦੇ ਨਾਲ

By  Shaminder April 6th 2019 04:20 PM -- Updated: April 6th 2019 04:22 PM

ਪੀਟੀਸੀ ਪੰਜਾਬੀ ਦਾ ਐਂਟਰਟੇਨਮੈਂਟ ਸ਼ੋਅ ਪੀਟੀਸੀ ਟੌਪ ਟੈੱਨ  ਤੁਸੀਂ ਸੱਤ ਅਪ੍ਰੈਲ,ਦਿਨ ਐਤਵਾਰ ਨੂੰ ਸਵੇਰੇ ਸਾਢੇ ਦਸ ਵਜੇ ਵੇਖ ਸਕਦੇ ਹੋ । ਇਸ ਸ਼ੋਅ ਦੀ ਹੋਸਟ ਸੁੱਖੀ ਕੋਟ ਫਤੂਹੀ ਨਵੇਂ-ਨਵੇਂ ਗੀਤਾਂ ਦੇ ਨਾਲ-ਨਾਲ ਆਪਣੀਆਂ ਹਾਸੋ ਹੀਣੀਆਂ ਗੱਲਾਂ ਨਾਲ ਤੁਹਾਨੂੰ ਹਸਾਏਗੀ ।

ਹੋਰ ਵੇਖੋ :ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲੀ ਫ਼ਿਲਮ ‘ਆਸੀਸ’ ਵੇਖੋ ਪੀਟੀਸੀ ਪੰਜਾਬੀ ‘ਤੇ

https://www.facebook.com/ptcpunjabi/videos/427474961346231/?__tn__=kC-R&eid=ARCp39_IHbMjYNDPJ67Dgk7CtCmw9WRvNxZTOMZILOeKirR36Hlg2_u5hR7U7uBQqrxkDP2oRoi8ZC_G&hc_ref=ARQbS_QIDWYsnV8e1ZcFlJbanv1UB7FPvtiVinmDJMwQlZn73GSmCC_3576GJtFMlVc&fref=nf&__xts__=68.ARAqkLD2ntOx96simQR4KzcKmiD8QMXkWTqNZ2I4pPuAL0o0ZWcQmUV2OB0sY2n0twtTEja-eJ5IwMtyyFnyzppuVwAs22DRNMXA78KeI9aWfkT2vNfzaZixUDTh_3oV1gCSBOD_v4rTtHt7mxTdGKuetTAzVgun2IfsHbgH5E5PySC0RT3pmCBR3squ3AzR1jgMeO30nHcGzxASc-8xLjtUqcK-udozLoVFu-p0_2V1U-y1cn9ZBO2C_C8nC390EbSFai3o7fyKS9vF-GpV_njaOwKVD30IWTYOHhpMqKoZluAEJiIJjdVnscQ57O3G-llRjhcY2c_C4-GMMQlf7GHmCda67r_veQ6J3g

ਤੁਸੀਂ ਵੀ ਸ਼ੁਕੀਨ ਹੋ ਨਵੇਂ-ਨਵੇਂ ਗੀਤ ਸੁਣਨ ਦੇ ਤਾਂ ਵੇਖਣਾ ਨਾ ਭੁੱਲਣਾ ਮਿਊਜ਼ਿਕ ਅਤੇ ਮਸਤੀ ਭਰਪੂਰ ਇਹ ਸ਼ੋਅ ਪੀਟੀਸੀ ਟੌਪ ਟੈੱਨ ਸਿਰਫ਼ ਪੀਟੀਸੀ ਪੰਜਾਬੀ 'ਤੇ ।ਪੀਟੀਸੀ ਪੰਜਾਬੀ ਵੱਲੋਂ ਮਨੋਰੰਜਨ ਭਰਪੂਰ,ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁਲਿੱਤ ਕਰਨ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ । ਇਨ੍ਹਾਂ ਪ੍ਰੋਗਰਾਮਾਂ ਦੇ ਜ਼ਰੀਏ ਪੀਟੀਸੀ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਪਹੁੰਚ ਰਿਹਾ ਹੈ ਅਤੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ । ਤੁਸੀਂ ਵੀ ਮਨੋਰੰਜਨ ਜਗਤ ਦੀ ਹਰ ਖ਼ਬਰ ਜਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ।

Related Post