ਪੰਜਾਬੀਸ ਦਿਸ ਵੀਕ 'ਚ ਮਿਲੋ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਸ਼ਖਸੀਅਤਾਂ ਨੂੰ
Shaminder
December 21st 2019 03:52 PM
ਪੰਜਾਬੀਸ ਦਿਸ ਵੀਕ ਦੇ ਇਸ ਵਾਰ ਦੇ ਐਪੀਸੋਡ 'ਚ ਕਈ ਮਾਣਮੱਤੀਆਂ ਸ਼ਖਸੀਅਤਾਂ ਨਾਲ ਰੁਬਰੂ ਕਰਵਾਇਆ ਜਾਵੇਗਾ । ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਉਨ੍ਹਾਂ ਪੰਜਾਬੀ ਸ਼ਖਸੀਅਤਾਂ ਨਾਲ ਮਿਲਵਾਉੇਂਦੇ ਹਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ 'ਚ ਮੱਲਾਂ ਮਾਰੀਆਂ ਹੁੰਦੀਆਂ ਹਨ । ਇਸ ਵਾਰ ਦੇ ਐਪੀਸੋਡ 'ਚ ਵੀ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ 53 ਸਾਲ ਦੀ ਇੱਕ ਜਵਾਨ ਦੇ ਨਾਲ ਜੀ ਹਾਂ ।