ਪੰਜਾਬੀਸ ਦਿਸ ਵੀਕ 'ਚ ਮਿਲੋ ਬਹੁਮੁਖੀ ਪ੍ਰਤਿਭਾ ਦੇ ਮਾਲਕ ਅਤੇ ਅਦਾਕਾਰ ਰਾਣਾ ਰਣਬੀਰ ਨੂੰ
Rupinder Kaler
February 29th 2020 02:22 PM
ਪੰਜਾਬੀਸ ਦਿਸ ਵੀਕ 'ਚ ਹਰ ਹਫ਼ਤੇ ਤੁਹਾਨੂੰ ਕੁਝ ਮਾਣ ਮੱਤੀਆਂ ਸ਼ਖਸੀਅਤਾਂ ਬਾਰੇ ਦੱਸਿਆ ਜਾਂਦਾ ਹੈ । ਇਸ ਹਫ਼ਤੇ ਵੀ ਪੰਜਾਬੀਸ ਦਿਸ ਵੀਕ ਦਾ ਐਪੀਸੋਡ ਬੇਹੱਦ ਰੋਚਕ ਹੋਣ ਵਾਲਾ ਹੈ ।ਕਿਉਂਕਿ ਇਸ ਵਾਰ ਜਿੱਥੇ ਤੁਹਾਡੀ ਰਾਣਾ ਰਣਬੀਰ ਦੇ ਨਾਲ ਮੁਲਾਕਾਤ ਕਰਵਾਈ ਜਾਵੇਗੀ । ਉੱਥੇ ਹੀ ਇੱਕ ਅਜਿਹੇ ਕਲਾਕਾਰ ਨਾਲ ਵੀ ਮਿਲਵਾਇਆ ਜਾਵੇਗਾ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।