ਪੰਜਾਬੀਸ ਦਿਸ ਵੀਕ 'ਚ ਇਸ ਵਾਰ ਜਾਣੋਂ ਗੁਰਦੁਆਰਾ ਚੋਆ ਸਾਹਿਬ ਬਾਰੇ 

By  Shaminder August 3rd 2019 12:38 PM

ਪੰਜਾਬੀਸ ਦਿਸ ਵੀਕ 'ਚ ਇਸ ਵਾਰ ਵੇਖੋ ਪਾਕਿਸਤਾਨ 'ਚ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਚੋਆ ਸਾਹਿਬ ਦੇ ਇਤਿਹਾਸ ਬਾਰੇ ।ਇਸ ਦੇ ਨਾਲ ਹੀ ਸ਼ਹੀਦ ਉਧਮ ਸਿੰਘ ਦੀ ਜ਼ਿੰਦਗੀ 'ਤੇ ਵੀ ਝਾਤ ਪਾਈ ਜਾਵੇਗੀ । ਇਸ ਸ਼ੋਅ ਦਾ ਪ੍ਰਸਾਰਣ ਤੁਸੀਂ ਪੀਟੀਸੀ ਪੰਜਾਬੀ 'ਤੇ ਐਤਵਾਰ ਨੂੰ ਸਵੇਰੇ 10 ਵਜੇ ਵੇਖ ਸਕਦੇ ਹੋ । ਪੰਜਾਬੀਸ ਦਿਸ ਵੀਕ ਨਾਂਅ ਦੇ ਇਸ ਸ਼ੋਅ 'ਚ ਅਜਿਹੀਆਂ ਹਸਤੀਆਂ ਬਾਰੇ ਦੱਸਿਆ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਅਤੇ ਦੁਨੀਆ 'ਚ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਹੁੰਦਾ ਹੈ ।

ਹੋਰ ਵੇਖੋ:ਸਤੀਸ਼ ਕੌਸ਼ਿਕ ਕਿਸ ਤਰ੍ਹਾਂ ਬਣੇ ਬਾਲੀਵੁੱਡ ਦੇ ਸਟਾਰ, ਜਾਣਨ ਲਈ ਦੇਖੋ ‘ਪੰਜਾਬੀਸ ਦਿਸ ਵੀਕ’

https://www.instagram.com/p/B0sR_YMl6_Z/

ਤੁਸੀਂ ਵੀ ਜਾਨਣਾ ਚਾਹੁੰਦੇ ਹੋ ਪਾਕਿਸਤਾਨ ਸਥਿਤ ਗੁਰਦੁਆਰਾ ਚੋਆ ਸਾਹਿਬ ਬਾਰੇ ਅਤੇ ਸ਼ਹੀਦ ਉਧਮ ਸਿੰਘ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ,ਪੰਜਾਬੀਸ ਦਿਸ ਵੀਕ ਐਤਵਾਰ,4 ਅਗਸਤ ਸਵੇਰੇ ਦਸ ਵਜੇ । ਪੀਟੀਸੀ ਦੇ ਇਨ੍ਹਾਂ ਸ਼ੋਅਜ਼ ਦਾ ਆਨੰਦ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਮਾਣ ਸਕਦੇ ਹੋ। ਤੁਸੀਂ ਵੀ ਕੋਈ ਆਪਣਾ ਪਸੰਦੀਦਾ ਪ੍ਰੋਗਰਾਮ ਮਿਸ ਕਰ ਦਿੱਤਾ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਤੁਸੀਂ ਆਪਣੇ ਪਸੰਦੀਦਾ ਪ੍ਰੋਗਰਾਮ ਨੂੰ ਪੀਟੀਸੀ ਪਲੇਅ ਐਪ 'ਤੇ ਵੇਖ ਸਕਦੇ ਹੋ । ਫਿਰ ਸੋਚ ਕੀ ਰਹੇ ਹੋ,ਅੱਜ ਹੀ ਡਾਊਨਲੋਡ ਕਰੋ ਪੀਟੀਸੀ ਪਲੇ ਐਪ ਅਤੇ ਵੇਖੋ ਆਪਣੀ ਪਸੰਦ ਦੇ ਪ੍ਰੋਗਰਾਮ ।

Related Post