ਪੀਟੀਸੀ ਪੰਜਾਬੀ ‘ਤੇ ਵੇਖੋ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ

By  Shaminder May 11th 2021 05:36 PM

ਪੀਟੀਸੀ ਪੰਜਾਬੀ ‘ਤੇ ਅੱਜ ਰਾਤ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ ਵੇਖਣ ਨੂੰ ਮਿਲੇਗਾ । ਇਸ ਐਪੀਸੋਡ ‘ਚ ਵਿਖਾਇਆ ਜਾਵੇਗਾ ਕਿ ਸਵੀਟੀ ਨੇ ਕੈਨੇਡਾ ੜਾਲੇ ਪੰਮੇ ਨੂੰ ਬੁਲਾਇਆ । ਪਰ ਸਵੀਟੀ ਪੰਮੇ ਨੂੰ ਬੁਲਾ ਤਾਂ ਲੈਂਦੀ ਹੈ ਪਰ ਇਸ ਤੋਂ ਬਾਅਦ ਉਸ ਦੀ ਪ੍ਰੇਸ਼ਾਨੀ ਵਧ ਜਾਂਦੀ ਹੈ ਜਦੋਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਪੰਮਾ

ਤਾਂ ਡਿਪੋਟ ਹੋ ਕੇ ਆ ਗਿਆ ਹੈ ।

Crazy Tabbar

ਹੋਰ ਪੜ੍ਹੋ : ਸੂਜੀ ਦੇ ਹਲਵੇ ਦੇ ਹਨ ਬਹੁਤ ਫਾਇਦੇ, ਡਾਈਟ ਵਿੱਚ ਸ਼ਾਮਿਲ ਕਰੋ ਸੂਜੀ ਦਾ ਹਲਵਾ 

crazy Tabbar

ਕੀ ਹੁੰਦਾ ਹੈ ਜਦੋਂ ਪੂਰੇ ਪਰਿਵਾਰ ਨੂੰ ਪੰਮੇ ਦੀ ਸੱਚਾਈ ਪਤਾ ਲੱਗਦੀ ਹੈ । ਇਹ ਜਾਨਣ ਲਈ ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ, 11 ਮਈ ਦਿਨ ਮੰਗਲਵਾਰ, ਰਾਤ 9:੦੦ ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ । ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖਾਸ ਖਿਆਲ ਰੱਖ ਰਿਹਾ ਹੈ ।

ਚੈਨਲ ‘ਤੇ ਨਵੇਂ ਨਵੇਂ ਪ੍ਰੋਗਰਾਮ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਪ੍ਰਸਾਰਿਤ ਕੀਤੇ ਜਾ ਰਹੇ ਹਨ । ਤੁਸੀਂ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਮਾਨਣਾ ਚਾਹੁੰਦੇ ਹੋ ਆਨੰਦ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

 

View this post on Instagram

 

A post shared by PTC Punjabi (@ptc.network)

ਜੇ ਤੁਸੀਂ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਹੋਵ ਵਾਲੇ ਕਿਸੇ ਪ੍ਰੋਗਰਾਮ ਨੂੰ ਮਿਸ ਕਰ ਦਿੱਤਾ ਹੈ ਤਾਂ ਇਹ ਪ੍ਰੋਗਰਾਮ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ ।

 

Related Post