‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡਸ 2022' ਦਾ ਕਰਟਨ ਰੇਜ਼ਰ ਵੇਖੋ 5 ਮਾਰਚ ਨੂੰ

By  Shaminder March 1st 2022 01:52 PM -- Updated: March 1st 2022 02:20 PM

ਪੀਟੀਸੀ ਪੰਜਾਬੀ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ਦੇ ਲਈ ਅਵਾਰਡ ਸਮਾਰੋਹ ਕਰਵਾਉਂਦਾ ਆ ਰਿਹਾ ਹੈ । ਉੱਥੇ ਹੀ ਪੀਟੀਸੀ ਬਾਕਸ ਆਫ਼ਿਸ ਡਿਜ਼ੀਟਲ ਫ਼ਿਲਮ ਅਵਾਰਡ 2022 (PTC Box Office Digital Film Festival Awards2022) ਸਮਾਰੋਹ ਕਰਵਾਉਣ ਜਾ ਰਿਹਾ ਹੈ । ਇਸ ਅਵਾਰਡ ਸਮਾਰੋਹ ਦੇ ਦੌਰਾਨ ਪੀਟੀਸੀ ਬਾਕਸ ਆਫ਼ਿਸ ਦੀਆਂ ਉਹ ਕਹਾਣੀਆਂ ਜੋ ਤੁਹਾਡੇ ਦਿਲਾਂ ਨੂੰ ਟੁੰਬ ਗਈਆਂ ਅਤੇ ਉਹ ਫ਼ਿਲਮ ਡਾਇਰੈਕਟਰ ਜਿਨ੍ਹਾਂ ਨੇ ਆਪਣੀ ਬਿਹਤਰੀਨ ਪ੍ਰਤਿਭਾ ਦੇ ਨਾਲ ਲੋਕਾਂ ਦੀ ਖੂਬ ਵਾਹ ਵਾਹੀ ਖੱਟੀ ।

PTC-Box-Office,,

ਹੋਰ ਪੜ੍ਹੋ : ਸ਼ਾਹਿਦ ਕਪੂਰ ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਇਸ ਤੋਂ ਇਲਾਵਾ ਉਹ ਗਾਇਕ ਜਿਨ੍ਹਾਂ ਨੇ ਆਪਣੀ ਸੁਰੀਲੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਅਤੇ ਉਹ ਅਦਾਕਾਰ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਮਨ ਮੋਹ ਲਿਆ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਅਵਾਰਡ ਸਮਾਰੋਹ ਦਾ ਕਰਟਨ ਰੇਜ਼ਰ ਹੋਵੇਗਾ ।

ਵੇਖਣਾ ਨਾਂ ਭੁੱਲਣਾ ਸਭ ਤੋਂ ਵੱਡੇ ਡਿਜੀਟਲ ਫ਼ਿਲਮ ਅਵਾਰਡ ਸਮਾਰੋਹ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡਸ 2022’ ਲਈ ਨੌਮੀਨੇਸ਼ਨ ਦਾ ਕਰਟਨ ਰੇਜ਼ਰ। ੫ ਮਾਰਚ, ਦਿਨ ਸ਼ਨੀਵਾਰ, ਸ਼ਾਮ ੭:੩੦ ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ। ਇਸ ਤੋਂ ਪਹਿਲਾਂ 2020 ‘ਚ ਇਸ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ ।ਜਿਸ ‘ਚ ਫ਼ਿਲਮ ਅਦਾਕਾਰਾਂ, ਡਾਇਰੈਕਟਰ, ਗਾਇਕਾਂ ਅਤੇ ਫ਼ਿਲਮ ਮੇਕਿੰਗ ਦੇ ਨਾਲ ਜੁੜੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ ।

 

View this post on Instagram

 

A post shared by PTC Punjabi (@ptcpunjabi)

Related Post