ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ -9 'ਚ ਸੁਰਾਂ ਨਾਲ ਸੱਜੇਗੀ ਸੁਰੀਲੀ ਸ਼ਾਮ 

By  Shaminder January 31st 2019 12:21 PM -- Updated: January 31st 2019 12:30 PM

ਵਾਇਸ ਆਫ ਪੰਜਾਬ ਸੀਜ਼ਨ -9 'ਚ ਵੇਖੋ ਸੁਰਾਂ ਦੀ ਸੁਰੀਲੀ ਸ਼ਾਮ 'ਚ ਕੌਣ –ਕੌਣ ਜਿੱਤਦਾ ਹੈ ਆਪਣੀ ਪਰਫਾਰਮੈਂਸ ਦੇ ਨਾਲ ਜੱਜਾਂ ਦੇ ਦਿਲ ।ਇਸ ਵਾਰ ਵਾਇਸ ਆਫ ਪੰਜਾਬ ਸੀਜ਼ਨ -9 ਦੇ ਮੰਚ 'ਤੇ ਕੁਵਰ ਵਿਰਕ ਅਤੇ ਲਾਡੀ ਸਿੰਘ ਵੀ ਸ਼ਾਮਿਲ ਹੋਣਗੇ ।ਵੇਖਣਾ ਨਾ ਭੁੱਲਣਾ 31 ਜਨਵਰੀ ਨੂੰ ਸ਼ਾਮ ਸੱਤ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

vop 9

vop 9

Related Post