ਕਪਿਲ ਸ਼ਰਮਾ ਬਣ ਗਏ ਹਨ ਗਜ਼ਲ ਗਾਇਕ,ਵੇਖੋ ਕਿਸ ਤਰ੍ਹਾਂ ਗਾ ਰਹੇ ਹਨ ਗਜ਼ਲ
Shaminder
May 24th 2019 03:56 PM --
Updated:
May 24th 2019 04:05 PM
ਕਪਿਲ ਸ਼ਰਮਾ ਕਮੇਡੀ ਦੀ ਬਜਾਏ ਬਣ ਗਏ ਹਨ ਗਾਇਕ । ਜੀ ਹਾਂ ਉਹ ਵੀ ਆਮ ਗਾਇਕ ਨਹੀਂ ਬਲਕਿ ਗਜ਼ਲ ਗਾਇਕ । ਜੇ ਤੁਸੀਂ ਸੋਚ ਰਹੇ ਹੋ ਕਿ ਉਹ ਸੱਚਮੁੱਚ ਗਾਇਕ ਬਣ ਗਏ ਹਨ ਤਾਂ ਤੁਹਾਡਾ ਸੋਚਣਾ ਗਲਤ ਹੈ । ਕਿਉਂਕਿ ਉਹ ਗਾਇਕ ਮੀਕਾ ਸਿੰਘ ਦੇ ਨਾਲ ਗਜ਼ਲ ਗਾ ਰਹੇ ਨੇ ਅਤੇ ਮੀਕਾ ਸਿੰਘ ਹਾਰਮੋਨੀਅਮ ਵਜਾ ਰਹੇ ਹਨ । ਕਪਿਲ ਸ਼ਰਮਾ ਉੁਨ੍ਹਾਂ ਨੂੰ ਗਜ਼ਲ ਗਾ ਕੇ ਸੁਣਾ ਰਹੇ ਹਨ ।