ਜਦੋਂ ਸ਼ਿਲਪਾ ਸ਼ੈੱਟੀ ਦੇ ਬੇਟੇ ਨੇ ਡਾਇਰੈਕਟਰ ਬਣ ਪਿਤਾ ਰਾਜ ਕੁੰਦਰਾ ਤੋਂ ਕਰਵਾਈ ਐਕਟਿੰਗ

By  Shaminder September 14th 2020 01:20 PM -- Updated: September 14th 2020 04:48 PM

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੇ ਘਰ ‘ਚ ਇੱਕ ਸ਼ੇਰ ਆਇਆ ਹੈ । ਇੱਕ ਪਾਸੇ ਜਿੱਥੇ ਰਾਜ ਕੁੰਦਰਾ ਆਪਣੀ ਪਾਲਤੂ ਬਿੱਲੀ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਦੂਜੇ ਪਾਸੇ ਇੱਕ ਸ਼ੇਰ ਉਨ੍ਹਾਂ ਦੇ ਕੋਲ ਬੈਠਾ ਹੈ । ਦਰਅਸਲ ਇਹ ਵੀਡੀਓ ਕਿਸੇ ਐਪ ਦੇ ਰਾਹੀਂ ਬਣਾਇਆ ਗਿਆ ਹੈ ।

ਹੋਰ ਵੇਖੋ :ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ਤੇ ਜਾਣੋਂ ਇੱਕ ਬੱਸ ਕੰਡਕਟਰ ਦਾ ਬੇਟਾ ਕਿਸ ਤਰ੍ਹਾਂ ਬਣਿਆ ਦੇਸ਼ ਦਾ ਵੱਡਾ ਕਾਰੋਬਾਰੀ

 

View this post on Instagram

 

Sundays be like... My son and director, Viaan-Raj converts my hubby @rajkundra9 into an actor ??‍♀️Batao! ??‍♀️Ghar ki murgi dal barabar! ???? . .Shot and Edited by Viaan(8 yrs)?too ? . . . #family #fun #kids #happiness #gratitude #sunday #sonday . . . Posted @withregram • @rajkundra9 Don’t miss my son shouting action ? he wanted to show off his editing and vfx skills so here you go ?? Cats #punjabi power ? ?

A post shared by Shilpa Shetty Kundra (@theshilpashetty) on Sep 13, 2020 at 1:33am PDT

ਜਿਸ ਨੂੰ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਪੁੱਤਰ ਵਿਆਨ ਜੋ ਕਿ ਮਹਿਜ਼ ਅੱਠ ਸਾਲ ਦਾ ਹੈ, ਉਸ ਵੱਲੋਂ ਐਡਿਟ ਕੀਤਾ ਗਿਆ ਹੈ । Shilpa Shetty 6666666

ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਵੀ ਉਹ ਆਪਣੇ ਪਤੀ ਦੇ ਨਾਲ ਮਿਲ ਕੇ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਸਨ । ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾਂਦਾ ਹੈ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਨੂੰ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Shilpa and family

ਇਸ ਤੋਂ ਇਲਾਵਾ ਉਹ ਕਈ ਰਿਆਲਟੀ ਸ਼ੋਅਜ਼ ‘ਚ ਜੱਜ ਦੀ ਭੂਮਿਕਾ ‘ਚ ਵੀ ਨਿਭਾ ਚੁੱਕੇ ਹਨ ।ਆਪਣੀ ਫ਼ਿੱਟਨੈੱਸ ਨੂੰ ਲੈ ਕੇ ਸ਼ਿਲਪਾ ਸ਼ੈੱਟੀ ਕਾਫੀ ਸਚੇਤ ਹਨ ਅਤੇ ਆਪਣੇ ਵਰਕ ਆਊਟ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।

 

Related Post