ਜੋੜੀਆਂ ਜੱਗ ਥੋੜੀਆਂ,ਰੱਬ ਨੇ ਬਣਾਈਆਂ ਜੋੜੀਆਂ,ਤੁਹਾਡੀ ਨਜ਼ਰ 'ਚ ਕਿਹੜੀ ਜੋੜੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਕਿਊਟ ਜੋੜੀ
Shaminder
April 23rd 2019 05:33 PM --
Updated:
April 23rd 2019 06:06 PM
ਪੰਜਾਬੀ ਮਿਊਜ਼ਿਕ ਇੰਡਸਟਰੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ । ਇਨ੍ਹਾਂ ਗਾਇਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਦੀ ਬਦੌਲਤ ਹੀ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇਸ਼ਾਂ ਵਿਦੇਸ਼ਾਂ 'ਚ ਚੰਗਾ ਨਾਂਅ ਕਮਾ ਰਹੀ ਹੈ । ਅੱਜ ਅਸੀਂ ਤੁਹਾਨੂੰ ਇਨ੍ਹਾਂ ਗਾਇਕਾਂ ਚੋਂ ਕੁਝ ਬਾਰੇ ਦੱਸਾਂਗੇ । ਕਿਉਂਕਿ ਹਰ ਕੋਈ ਇਨ੍ਹਾਂ ਗਾਇਕਾਂ ਦੀ ਨਿੱਜੀ ਜ਼ਿੰਦਗੀ ਅਤੇ ਪਰਿਵਾਰ ਬਾਰੇ ਜਾਨਣਾ ਚਾਹੁੰਦਾ ਹੈ ।