ਆਪਣੇ ਪਸੰਦ ਦੇ ਰੋਮਾਂਟਿਕ ਗੀਤ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਦਿਵਾਉਣ ਲਈ ਕਰੋ ਵੋਟ 

By  Rupinder Kaler November 27th 2018 10:43 AM -- Updated: November 29th 2018 01:07 PM

ਪੀਟੀਸੀ ਨੱੈਟਵਰਕ ਵੱਲੋਂ 8 ਦਸੰਬਰ 2018 ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ । ਇਸ ਪੂਰੇ ਪ੍ਰੋਗਰਾਮ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ । ਪੀਟੀਸੀ ਨੈੱਟਵਰਕ ਵੱਲੋਂ ਇਹ ਅਵਾਰਡ ਹਰ ਸਾਲ ਦਿੱਤਾ ਜਾਂਦਾ ਹੈ । ਜੇਕਰ ਸਾਲ 2018 ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਬਹੁਤ ਸਾਰੇ ਗਾਣੇ ਆਏ ਹਨ । ਇਹ ਸਾਰੇ ਹੀ ਗਾਣੇ ਬਹੁਤ ਹੀ ਖੂਬਸੁਰਤੀ ਨਾਲ ਪੇਸ਼ ਕੀਤੇ ਗਏ ਹਨ ।ਇਹਨਾਂ ਗਾਣਿਆਂ ਵਿੱਚੋਂ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਲਈ ਕੁਝ ਗਾਣਿਆਂ ਨੂੰ ਚੁਣਨਾ ਬਹੁਤ ਹੀ ਔਖਾ ਹੁੰਦਾ ਹੈ । ਇਸ ਲਈ ਪੀਟੀਸੀ ਨੈੱਟਵਰਕ ਨੇ ਇਹਨਾਂ ਗਾਣਿਆਂ ਨੂੰ ਵੱਖ ਵੱਖ ਕੈਟਾਗਿਰੀ ਵਿੱਚ ਰੱਖਿਆ ਹੈ । ਇਸ ਵਾਰ ‘Most Romantic Song Of The Year’ ਕੈਟਾਗਿਰੀ ਲਈ ਜਿਨ੍ਹਾਂ ਗਾਣਿਆਂ ਨੂੰ ਨੋਮੀਨੇਟ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹਨ :-

Romantic Song Of The Year Romantic Song Of The Year

ਜੇਕਰ ਤੁਸੀਂ ਇਹਨਾਂ ਗਾਇਕਾਂ ਵਿੱਚੋਂ ਆਪਣੇ ਪਸੰਦੀਦਾ ਗਾਇਕ ਨੂੰ ਇਹ ਅਵਾਰਡ ਜਿੱਤਵਾਉਣਾ ਚਾਹੁੰਦੇ ਹੋ ਤਾਂ ਵੋਟ ਕਰੋ ।ਗਾਇਕਾਂ ਨੂੰ ਵੋਟ ਕਰਨ ਲਈ ਤੁਸੀਂ ਸਾਡੀ ਵੈੱਬਸਾਇਟ  https://www.ptcpunjabi.co.in/voting/  'ਤੇ ਲੋਗਇਨ ਕਰ ਸਕਦੇ ਹੋ ।  ਇਹਨਾਂ ਗਾਇਕਾਂ ਦੇ ਜਿਸ ਗਾਣੇ ਨੂੰ ਨੋਮੀਨੇਟ ਕੀਤਾ ਗਿਆ ਹੈ ਉਹ ਇਸ ਤਰਾਂ ਹਨ । ਤੁਹਾਡੇ ਵੱਲੋਂ ਚੁਣੇ ਗਏ ਗਾਇਕ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 '  ਨਾਲ ਨਵਾਜਿਆ ਜਾਵੇਗਾ । ਸੋ ਦੇਖਣਾ ਨਾ ਭੁੱਲਣਾ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 '  ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ 8 ਦਸੰਬਰ ਨੂੰ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ ।

https://www.youtube.com/watch?v=7b2IKSPgx-Q

Related Post