'ਪੀਟੀਸੀ ਮਿਊਜ਼ਿਕ ਅਵਾਰਡ 2018 ' ਲਈ ਇਸ ਵਾਰ ਮੁਕਾਬਲਾ ਹੈ ਸਖਤ
ਇਸ ਵਾਰ 'ਪੀਟੀਸੀ ਮਿਊਜ਼ਿਕ ਅਵਾਰਡ 2018' ਵਿੱਚ ਕਈ ਗਾਇਕਾਂ ਦੇ ਸਿਰ ਭਿੜਨ ਵਾਲੇ ਹਨ ਕਿਉਂਕਿ ਇਸ ਵਾਰ ਮੁਕਾਬਲੇ ਬਹੁਤ ਹੀ ਸਖਤ ਹਨ । ਗਾਇਕ ਗੁਰਨਾਮ ਭੁੱਲਰ, ਸਿੱਧੂ ਮੂਸੇ ਵਾਲਾ, ਪ੍ਰਮੀਸ਼ ਵਰਮਾ, ਰਾਜਵੀਰ ਜਵੰਦਾ, ਅੰਮ੍ਰਿਤ ਮਾਨ ਅਤੇ ਮੀਤ ਕੌਰ ਵਿਚਕਾਰ ਬਹੁਤ ਹੀ ਸਖਤ ਮੁਕਾਬਲਾ ਹੈ । ਇਹਨਾਂ ਗਾਇਕਾਂ ਦੇ ਗਾਣੇ 'ਪੀਟੀਸੀ ਮਿਊਜ਼ਿਕ ਅਵਾਰਡ 2018' ਦੇ ਲਈ ਨੋਮੀਨੇਟ ਹੋਏ ਹਨ । ਇਹਨਾਂ ਗਾਇਕਾਂ ਦੇ ਗਾਣਿਆਂ ਨੂੰ ਇਸ ਸਾਲ ‘PTC Punjabi Best New Sensation Award’ ਕੈਟਾਗਿਰੀ ਲਈ ਚੁਣਿਆ ਗਿਆ ਹੈ ।ਜੇਕਰ ਤੁਸੀਂ ਇਹਨਾਂ ਗਾਇਕਾਂ ਵਿੱਚੋਂ ਆਪਣੇ ਪਸੰਦੀਦਾ ਗਾਇਕ ਨੂੰ ਇਹ ਅਵਾਰਡ ਜਿੱਤਵਾਉਣਾ ਚਾਹੁੰਦੇ ਹੋ ਤਾਂ ਵੋਟ ਕਰੋ ।ਗਾਇਕਾਂ ਨੂੰ ਵੋਟ ਕਰਨ ਲਈ ਤੁਸੀਂ ਸਾਡੀ ਵੈੱਬਸਾਇਟ https://www.ptcpunjabi.co.in/voting/ 'ਤੇ ਲੋਗਇਨ ਕਰ ਸਕਦੇ ਹੋ । ਇਹਨਾਂ ਗਾਇਕਾਂ ਦੇ ਜਿਸ ਗਾਣੇ ਨੂੰ ਨੋਮੀਨੇਟ ਕੀਤਾ ਗਿਆ ਹੈ ਉਹ ਇਸ ਤਰਾਂ ਹਨ
‘PTC Punjabi Best New Sensation Award’
Here are the nominations:
Artist
Song
Amrit Maan
Pariyaan Toh Sohni
Gurnam Bhullar
Diamond
Hardy Sandhu
Naah
Jordan Sandhu
Hero
Kadir Thind
Kanak Sunheri
Khan Saab
Narazgi
Mankirt Aulakh
Khayal
Meet Kaur
Hashtag
Parmish Verma
Shaada
Rajvir Jawanda
Landlord
Roop Kaur Kooner
Whatever
Sidhu Moose Wala
Issa Jatt
ਤੁਹਾਡੇ ਵੱਲੋਂ ਚੁਣੇ ਗਏ ਗਾਇਕ ਨੂੰ 'ਪੀਟੀਸੀ ਮਿਊਜ਼ਿਕ ਅਵਾਰਡ 2018 ' ਨਾਲ ਨਵਾਜਿਆ ਜਾਵੇਗਾ । ਸੋ ਦੇਖਣਾ ਨਾ ਭੁੱਲਣਾ 'ਪੀਟੀਸੀ ਮਿਊਜ਼ਿਕ ਅਵਾਰਡ 2018 ' ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ 8 ਦਸੰਬਰ ਨੂੰ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ ।