ਵੀਡੀਓ 'ਚ ਵੇਖੋ ਗੁਰਦਾਸ ਮਾਨ ਜੈਜ਼ੀ ਬੀ ਨੂੰ ਕਿਉਂ ਕਰਦੇ ਨੇ ਫਾਲੋ 

By  Shaminder February 19th 2019 03:35 PM

ਗਾਇਕਾਂ ਵੱਲੋਂ ਗਾਇਕੀ ਦੇ ਨਾਲ–ਨਾਲ ਸਮਾਜ ਭਲਾਈ ਦੇ ਵੀ ਕਈ ਕਾਰਜ ਕੀਤੇ ਜਾ ਰਹੇ ਨੇ ।ਜੈਜ਼ੀ ਬੀ ਵੀ ਪੰਜਾਬ 'ਚ ਨਸ਼ਿਆਂ ਦੇ ਵੱਧਦੇ ਹੋਏ ਚਲਨ ਨੂੰ ਰੋਕਣ ਲਈ ਯਤਨਸ਼ੀਲ ਨੇ । ਉਹ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਨੇ ।ਬੀਤੇ ਦਿਨ ਵੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ ਆਰਟ ਆਫ ਲਿਵਿੰਗ ਵੱਲੋਂ ਦੇਸ਼ ਪੱਧਰ ਤੇ ਨਸ਼ਿਆਂ ਖਿਲਾਫ ਮੁਹਿੰਮ 'ਚ ਹਿੱਸਾ ਲੈਣ ਪਹੁੰਚੇ ਸਨ ।

ਹੋਰ ਵੇਖੋ :ਜਦੋਂ ਸਾਨੀਆ ਮਲਹੋਤਰਾ ਨਾਲ ਨਵਾਜ਼ੁਦੀਨ ਨੇ ਕਰਵਾਈ ਨਕਲੀ ਮੰਗਣੀ,ਵੇਖੋ ਵੀਡੀਓ

https://www.youtube.com/watch?v=ZI17v6ZxtgI

ਦੱਸ ਦਈਏ ਕਿ ਦੋ ਹਜ਼ਾਰ ਪੰਦਰਾਂ 'ਚ ਜੈਜ਼ੀ ਬੀ ਨੇ ਇਹ ਮੁਹਿੰਮ ਚਲਾਈ ਸੀ ਅਤੇ ਇਸ ਮੁਹਿੰਮ ਨੂੰ ਗੁਰਦਾਸ ਮਾਨ ਨੇ ਵੀ ਸਮਰਥਨ ਦਿੱਤਾ ਸੀ ।ਗੁਰਦਾਸ ਮਾਨ ਨੇ ਦਾ ਛੱਲਾ ਰਿਕਵੈਸਟ ਨਾਂਅ ਦੇ ਹੇਠ ਇਸ ਮੁਹਿੰਮ ਦਾ ਸਮਰਥਨ ਕੀਤਾ ਸੀ। ਇਸ ਮੁਹਿੰਮ 'ਚ ਗੁਰਦਾਸ ਮਾਨ ਤੋਂ ਪਹਿਲਾਂ   ਗੁਰਦਾਸ ਮਾਨ ਵੀ ਅਜਿਹੇ ਹੀ ਕਲਾਕਾਰ ਨੇ ਜੋ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਜਿੱਥੇ ਆਪਣੇ ਗੀਤਾਂ ਦੇ ਜ਼ਰੀਏ ਸੁਨੇਹਾ ਦਿੰਦੇ ਨੇ ।

ਹੋਰ ਵੇਖੋ:ਸੰਤ ਰਵੀਦਾਸ ਜੀ ਦੇ ਜਨਮ ਦਿਹਾੜੇ ‘ਤੇ ਬੱਬੂ ਮਾਨ ਨੇ ਦਿੱਤੀ ਵਧਾਈ,ਵੇਖੋ ਵੀਡਿਓ

Jazzy-B Jazzy-B

ਬੀਤੇ ਦਿਨ ਵੀ ਪੰਜਾਬ ਦੇ ਗਾਇਕਾਂ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਮੁਹਿੰਮ ਦੇ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਸਹੁੰ ਚੁਕਾਈ ਗਈ । ਤੁਹਾਨੂੰ ਦੱਸ ਦਈਏ ਕਿ ਜੈਜ਼ੀ ਬੀ ਅੱਜ ਤੋਂ ਹੀ ਕਈ ਸਾਲ ਪਹਿਲਾਂ ਤੋਂ ਇਹ ਮੁਹਿੰਮ ਚਲਾਉਂਦੇ ਆ ਰਹੇ ਨੇ ।

Related Post