ਯਾਰਾਂ ਦੇ ਯਾਰ ਫ਼ਿਲਮ ਦਾ ਇਹ ਗੀਤ ਕਰਦਾ ਹੈ ਨੱਚਣ ਨੂੰ ਮਜਬੂਰ

By  PTC Buzz October 11th 2017 10:57 AM

ਆਉਣ ਵਾਲੀ ਪੰਜਾਬੀ ਫਿਲਮ "ਯਾਰਾਂ ਦੇ ਯਾਰ" ਦਾ ਗੀਤ ਫਰਾਰ ਅੱਜ ਕਲ ਕਾਫੀ ਚਰਚਾ ਚ ਹੈ |

ਇਹ ਗੀਤ ਅੱਜ ਕਲ ਡੀ.ਜੇ ਤੇ ਖੂਬ ਵੱਜ ਰਿਹਾ ਹੈ | ਅਰੇ ਜਨਾਬ ਗੀਤ ਹੈ ਹੀ ਇੰਨਾ ਧਾਕੜ ਕਿ ਗੀਤ ਵੱਜਦੇ ਹੀ ਨਚਣ ਦੇ ਲਈ ਪੱਬ ਮੱਲੋਮੱਲੀ ਚੁਕੇ ਜਾਂਦੇ ਨੇ | ਇਸ ਤਰ੍ਹਾਂ ਜੇ ਤੁਹਾਡਾ ਵੀ ਖੁਲ ਕੇ ਭੰਗੜਾ ਪਾਉਣ ਦਾ ਦਿਲ ਹੈ ਤੇ ਤੁਸੀ ਕਉ ਗੀਤ ਤੇ ਭੰਗੜਾ ਪਾਓ !

Related Post