‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦੀ ਇੱਕ ਹੋਰ ਝਲਕ ਆਈ ਸਾਹਮਣੇ,ਵੇਖੋ ਟ੍ਰੇਲਰ

By  Rajan Sharma August 10th 2018 05:01 PM

ਮੂੜ ਤੋਂ ਧਮਾਲਾਂ ਪਾਉਣ ਨੂੰ ਆ ਗਈ ਹੈ ਦਿਓਲ ਤਿਕੜੀ| ਧਰਮਿੰਦਰ, dharmendra  ਬੌਬੀ ਤੇ ਸੰਨੀ ਤਿਆਰ ਹਨ ‘ਯਮਲਾ ਪਗਲਾ ਦੀਵਾਨਾ ਫਿਰ ਸੇ’ bollywood film ਦੇ ਨਾਲ| ਆਪਣੀ ਪਾਗਲਪੰਤੀ ਨਾਲ ਸੱਭ ਨੂੰ ਹਸਾਉਣ ਆ ਰਹੇ ਹਨ ਤਿੰਨੋ ਦੁਬਾਰਾ ਤੋਂ| ਫ਼ਿਲਮ ਵਿੱਚ ਦਿਓਲ ਤਿਕੜੀ ਤੋਂ ਇਲਾਵਾ ਰੇਖਾ, ਸ਼ਤਰੁਘਨ ਸਿਨ੍ਹਾ, ਸੋਨਾਕਸ਼ੀ ਤੇ ਸਲਮਾਨ ਖ਼ਾਨ ਵੀ ਨਜ਼ਰ ਆਉਣਗੇ|

https://www.youtube.com/watch?v=MCPez-21X3U

ਸੱਭ ਦੁਆਰਾ ਫ਼ਿਲਮ ਦਾ ਇੰਤਜਾਰ ਬੜੀ ਬੇਸਬਰੀ ਦੇ ਨਾਲ ਕੀਤਾ ਜਾ ਰਿਹਾ ਹੈ| ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਪੇਸ਼ ਕੀਤਾ ਗਿਆ ਸੀ ਅਤੇ ਹਾਲ ਹੀ ਵਿੱਚ ਇਸਦਾ ਟ੍ਰੇਲਰ ਪੇਸ਼ ਕੀਤਾ ਗਿਆ ਹੈ|

Yamla Pagla Deewana Phirr Se

ਇਸ ਫ਼ਿਲਮ ਦਾ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਇੱਕ ਲੰਬੇ ਸਮੇਂ ਤੋਂ ਬਾਅਦ ਤਿਕੜੀ ਸਾਹਮਣੇ ਆ ਰਹੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਹੁਣ ਹਾਲ ਹੀ ‘ਚ ਇਸ ਦਾ ਟ੍ਰੇਲਰ ਸਾਹਮਣੇ ਆਇਆ ਹੈ। ‘ਯਮਲਾ ਪਗਲਾ ਦੀਵਾਨਾ ਫਿਰ ਸੇ’bollywood film ਦਾ ਟ੍ਰੇਲਰ ਵਾਕਿਆ ਹੀ ਕਮਾਲ ਦਾ ਹੈ। ਇਸ ‘ਚ ਕਾਮੇਡੀ ਦੇ ਨਾਲ ਐਕਸ਼ਨ ਦਾ ਵੀ ਜ਼ਬਰਦਸਤ ਤੜਕਾ ਲੱਗਿਆ ਹੈ।

 

Related Post