ਯੋ ਯੋ ਹਨੀ ਸਿੰਘ ਇਕ ਵਾਰ ਫਿਰ ਤੋਂ ਚਰਚਾ 'ਚ

By  PTC Buzz October 16th 2017 10:49 AM

ਯੋ ਯੋ ਹਨੀ ਸਿੰਘ ਭਾਵੇਂ ਆਪਣਾ ਕੋਈ ਵੀ ਗੀਤ ਰਿਲੀਜ਼ ਨਹੀਂ ਕਰ ਰਹੇ ਪਰ ਉਹ ਸਮੇਂ ਸਮੇਂ ਤੇ ਚੰਗੇ ਗੀਤਾਂ ਨੂੰ ਪ੍ਰੋਮੋਟ ਕਰਦੇ ਹੋਏ ਜਰੂਰ ਨਜ਼ਰ ਆ ਜਾਂਦੇ ਨੇ | ਹਾਲ ਹੀ 'ਚ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਗਿਰੀਕ ਅਮਨ ਤੇ ਸ਼ੇਬੀ ਦੇ ਗੀਤ ਬੋਇਫਰੈਂਡ ਰਿਪਲੇਸ ਨੂੰ ਸਾਂਝਾ ਕਿੱਤਾ ਤੇ ਕਿਹਾ ਕਿ ਮਾਈ ਵੇਸ੍ਟ ਦਿੱਲੀ ਬੋਇਸ ਗੈੱਟਟਿੰਗ ਲਾਰਜ |

Related Post