ਯੋ ਯੋ ਹਨੀ ਸਿੰਘ ਆਪਣੇ ਦੂਜੇ ਗੀਤ ਕਰਕੇ ਆਏ ਸੁਰਖੀਆਂ 'ਚ

By  Gourav Kochhar January 23rd 2018 07:39 AM

ਯੋ ਯੋ ਹਨੀ ਸਿੰਘ ਹੁਣ ਬਿਲਕੁਲ ਵੀ ਦੇਰੀ ਨਹੀਂ ਕਰਣ ਵਾਲ਼ੇ, ਹੁਣ ਉਹ ਆ ਗਏ ਨੇ ਤੇ ਛਾ ਵੀ ਰਹੇ ਨੇ | ਪਰ ਉਨ੍ਹਾਂ ਦੇ ਮਗਰੋਂ ਜਿੰਨਾ ਨੇ ਉਨ੍ਹਾਂ ਦੀ ਥਾਂ ਤੇ ਕਬਜ਼ਾ ਕਰ ਲਿਆ ਸੀ, ਹਨੀ ਸਿੰਘ ਉਸਨੂੰ ਵਾਪਿਸ ਲੈ ਕੇ ਰਹਿਣਗੇ |

ਇਕ ਤੋਂ ਬਾਅਦ ਇਕ 2 ਗਾਣਿਆਂ ਦੇ ਇੰਨੀ ਧਮਾਕੇਦਾਰ ਰਿਸਪੌਂਸ ਤੋਂ ਬਾਅਦ ਹੁਣ ਯੋ ਯੋ ਹਨੀ ਸਿੰਘ Yo Yo Honey Singh ਆਪਣੇ ਸਟੂਡੀਓ ਦੇ ਵਿਚ ਅਲੱਗ ਅਲੱਗ ਤਰਾਂ ਦੇ ਮਿਊਜ਼ਿਕ ਬਣਾ ਰਹੇ ਨੇ ਤੇ ਉਸਦੀਆਂ ਵੀਡਿਓਜ਼ ਆਪਣੇ ਫੇਸਬੁੱਕ ਪੇਜ ਤੇ ਅੱਪਲੋਡ ਵੀ ਕਰ ਰਹੇ ਨੇ | ਇਸ ਕਰਕੇ ਯੋ ਯੋ ਹਨੀ ਸਿੰਘ ਦੇ ਫੈਨਸ ਨੇ ਜਿੰਨਾ ਇੰਤਜ਼ਾਰ ਕਿੱਤਾ ਹੈ ਇਸ ਕਲਾਕਾਰ ਦੇ ਗੀਤਾਂ ਦੇ ਲਈ , ਉਸਦੀ ਭਰਪਾਈ ਉਹ ਲੱਗਦਾ 1 ਮਹੀਨੇ ਦੇ ਅੰਦਰ ਹੀ ਕਰ ਦੇਣਗੇ !

Related Post